"ਸੈਟਿੰਗਾਂ"
"ਹੋਰ"
"ਡਿਸਪਲੇ"
"ਚਮਕ ਪੱਧਰ"
"ਅਨੁਕੂਲ ਚਮਕ"
"ਵਾਤਾਵਰਨ ਮੁਤਾਬਕ ਸਕ੍ਰੀਨ ਦੀ ਚਮਕ ਨੂੰ ਵਿਵਸਥਿਤ ਕਰੋ"
"\'ਰਾਤ ਦੀ ਰੋਸ਼ਨੀ\' ਮੋਡ ਚਾਲੂ ਹੈ"
"ਰਾਤ ਵਾਲਾ ਮੋਡ"
"ਨੈੱਟਵਰਕ ਅਤੇ ਇੰਟਰਨੈੱਟ"
"ਮੋਬਾਈਲ ਨੈੱਟਵਰਕ"
- %1$d ਸਿਮ
- %1$d ਸਿਮ
"ਕਿਰਿਆਸ਼ੀਲ / ਸਿਮ"
"ਅਕਿਰਿਆਸ਼ੀਲ / ਸਿਮ"
"ਕਿਰਿਆਸ਼ੀਲ / ਡਾਊਨਲੋਡ ਕੀਤਾ ਸਿਮ"
"ਅਕਿਰਿਆਸ਼ੀਲ / ਡਾਊਨਲੋਡ ਕੀਤਾ ਸਿਮ"
"ਹੋਰ ਸ਼ਾਮਲ ਕਰੋ"
"ਮੋਬਾਈਲ ਡਾਟਾ"
"ਮੋਬਾਈਲ ਨੈੱਟਵਰਕ ਵਰਤ ਕੇ ਡਾਟੇ ਤੱਕ ਪਹੁੰਚ ਪ੍ਰਾਪਤ ਕਰੋ"
"ਕੀ ਮੋਬਾਈਲ ਡਾਟਾ ਬੰਦ ਕਰਨਾ ਹੈ?"
"ਚੋਣ ਲੋੜੀਂਦੀ ਹੈ"
"ਕੀ ਮੋਬਾਈਲ ਡਾਟੇ ਲਈ %1$s ਵਰਤਣਾ ਹੈ?"
"ਤੁਸੀਂ ਮੋਬਾਈਲ ਡਾਟੇ ਲਈ %2$s ਵਰਤ ਰਹੇ ਹੋ। ਜੇ ਤੁਸੀਂ %1$s \'ਤੇ ਜਾਂਦੇ ਹੋ, ਤਾਂ ਹੁਣ %2$s ਮੋਬਾਈਲ ਡਾਟਾ ਲਈ ਨਹੀਂ ਵਰਤਿਆ ਜਾਵੇਗਾ।"
"%1$s ਵਰਤੋ"
"ਰੋਮਿੰਗ"
"ਰੋਮਿੰਗ ਵੇਲੇ ਡਾਟਾ ਸੇਵਾਵਾਂ ਨਾਲ ਕਨੈਕਟ ਕਰੋ"
"ਕੀ ਡਾਟਾ ਰੋਮਿੰਗ ਵਿਕਲਪ ਵਰਤਣ ਦੇਣਾ ਹੈ?"
"ਰੋਮਿੰਗ ਖਰਚੇ ਲਾਗੂ ਹੋ ਸਕਦੇ ਹਨ।"
"ਡਾਟਾ ਵਰਤੋਂ"
"ਮੁੱਖ ਡਾਟਾ"
"^1 ^2 ਡਾਟਾ ਵਰਤਿਆ ਗਿਆ"
"^1 ਡਾਟਾ ਚਿਤਾਵਨੀ"
"^1 ਡਾਟਾ ਸੀਮਾ"
"^1 ਡਾਟਾ ਚਿਤਾਵਨੀ / ^2 ਡਾਟਾ ਸੀਮਾ"
- %d ਦਿਨ ਬਾਕੀ
- %d ਦਿਨ ਬਾਕੀ
"ਕੋਈ ਸਮਾਂ ਬਾਕੀ ਨਹੀਂ"
"1 ਦਿਨ ਤੋਂ ਘੱਟ ਸਮਾਂ ਬਾਕੀ"
"^2 ਪਹਿਲਾਂ ^1 ਵੱਲੋਂ ਅੱਪਡੇਟ ਕੀਤਾ ਗਿਆ"
"^2 ਪਹਿਲਾਂ ਅੱਪਡੇਟ ਕੀਤਾ ਗਿਆ"
"ਹੁਣੇ ਹੀ ^1 ਵੱਲੋਂ ਅੱਪਡੇਟ ਕੀਤਾ ਗਿਆ"
"ਹੁਣੇ ਹੀ ਅੱਪਡੇਟ ਕੀਤਾ ਗਿਆ"
"ਯੋਜਨਾ ਦੇਖੋ"
"ਐਪ ਡਾਟਾ ਵਰਤੋਂ"
"ਪ੍ਰਤਿਬੰਧਿਤ"
"ਵਰਤੋਂ ਚੱਕਰ ਨੂੰ ਰੀਸੈੱਟ ਕਰਨ ਦੀ ਤਾਰੀਖ"
"ਹਰੇਕ ਮਹੀਨੇ ਦੀ ਤਾਰੀਖ:"
"ਸੈੱਟ ਕਰੋ"
"ਡਾਟਾ ਚਿਤਾਵਨੀ ਅਤੇ ਸੀਮਾ"
"ਐਪ ਦੀ ਡਾਟਾ ਵਰਤੋਂ ਦਾ ਚੱਕਰ"
"ਡਾਟਾ ਚਿਤਾਵਨੀ ਸੈੱਟ ਕਰੋ"
"ਡਾਟਾ ਚਿਤਾਵਨੀ"
"ਡਾਟਾ ਸੀਮਾ ਸੈੱਟ ਕਰੋ"
"ਡਾਟਾ ਸੀਮਾ"
"ਡਾਟਾ ਵਰਤੋਂ ਸੀਮਤ ਕਰਨਾ"
"ਤੁਹਾਡੇ ਵਾਹਨ ਦੀ ਸਕ੍ਰੀਨ ਤੋਂ ਤੁਹਾਡੇ ਵੱਲੋਂ ਸੈੱਟ ਕੀਤੀ ਮੋਬਾਈਲ ਡਾਟੇ ਦੀ ਸੀਮਾ ਉੱਤੇ ਪਹੁੰਚਣ \'ਤੇ ਮੋਬਾਈਲ ਡਾਟਾ ਬੰਦ ਕਰ ਦੇਵੇਗਾ।\n\nਕਿਉਂਕਿ ਡਾਟਾ ਵਰਤੋਂ ਤੁਹਾਡੇ ਸਕ੍ਰੀਨ ਵੱਲੋਂ ਮਾਪੀ ਜਾਂਦੀ ਹੈ ਅਤੇ ਹੋ ਸਕਦਾ ਹੈ ਕਿ ਤੁਹਾਡਾ ਕੈਰੀਅਰ ਵਰਤੋਂ ਦਾ ਹਿਸਾਬ ਵੱਖਰੇ ਢੰਗ ਨਾਲ ਲਗਾਵੇ, ਇਸ ਕਰਕੇ ਕੋਈ ਕੰਜੂਸੀਕਾਰੀ ਸੀਮਾ ਸੈੱਟ ਕਰਨ ਬਾਰੇ ਵਿਚਾਰ ਕਰੋ।"
"ਡਾਟਾ ਵਰਤੋਂ ਚਿਤਾਵਨੀ ਸੈੱਟ ਕਰੋ"
"ਡਾਟਾ ਵਰਤੋਂ ਸੀਮਾ ਸੈੱਟ ਕਰੋ"
"ਸੈੱਟ ਕਰੋ"
"OEM ਨੈੱਟਵਰਕ"
"%2$s - %3$s ਨੂੰ %1$s ਡਾਟਾ ਵਰਤਿਆ ਗਿਆ"
"ਹੋਰ ਨੈੱਟਵਰਕ ਵਿੱਚ ਸ਼ਾਮਲ ਹੋਵੋ"
"ਨੈੱਟਵਰਕ ਤਰਜੀਹਾਂ"
"ਵਾਈ-ਫਾਈ"
"ਵਾਈ‑ਫਾਈ ਚਾਲੂ ਹੋ ਰਿਹਾ ਹੈ…"
"ਵਾਈ‑ਫਾਈ ਬੰਦ ਹੋ ਰਿਹਾ ਹੈ…"
"ਵਾਈ-ਫਾਈ ਦੀ ਸੂਚੀ ਲੋਡ ਹੋ ਰਹੀ ਹੈ"
"ਵਾਈ-ਫਾਈ ਬੰਦ ਕੀਤਾ ਗਿਆ"
"ਨੈੱਟਵਰਕ ਛੱਡਣ ਵਿੱਚ ਅਸਫਲ ਰਿਹਾ"
"ਨੈੱਟਵਰਕ ਨਾਲ ਕਨੈਕਟ ਕਰਨ ਵਿੱਚ ਅਸਫਲ ਰਿਹਾ"
"ਨੈੱਟਵਰਕ ਸ਼ਾਮਲ ਕਰੋ"
"ਕਨੈਕਟ ਕਰੋ"
"ਕਨੈਕਟ ਕੀਤਾ ਜਾ ਰਿਹਾ ਹੈ…"
"ਨੈੱਟਵਰਕ ਰੇਂਜ ਵਿੱਚ ਨਹੀਂ ਹੈ"
"ਪਾਸਵਰਡ"
"ਪਾਸਵਰਡ ਦਿਖਾਓ"
"ਕਿਰਪਾ ਕਰਕੇ ਨੈੱਟਵਰਕ ਦਾ ਨਾਮ ਦਾਖਲ ਕਰੋ"
"ਨੈੱਟਵਰਕ ਦਾ ਨਾਮ"
"SSID ਦਾਖਲ ਕਰੋ"
"ਸੁਰੱਖਿਆ"
"ਸਿਗਨਲ ਦੀ ਤੀਬਰਤਾ"
"ਸਥਿਤੀ"
"ਲਿੰਕ ਸਪੀਡ"
"ਵਾਰਵਾਰਤਾ"
"IP ਪਤਾ"
"ਪਾਸਵਰਡ ਦਿਖਾਓ"
"ਨੈੱਟਵਰਕ ਦਾ ਨਾਮ ਦਾਖਲ ਕਰੋ"
"ਪਾਸਵਰਡ ਦਾਖਲ ਕਰੋ"
"access_point_tag_key"
- "ਕਮਜ਼ੋਰ"
- "ਕਮਜ਼ੋਰ"
- "ਠੀਕ-ਠਾਕ"
- "ਵਧੀਆ"
- "ਸ਼ਾਨਦਾਰ"
"%1$d Mbps"
"2.4 GHz"
"5 GHz"
"ਨੈੱਟਵਰਕ ਵੇਰਵੇ"
"MAC ਪਤਾ"
"IP ਪਤਾ"
"ਸਬਨੈੱਟ ਮਾਸਕ"
"DNS"
"IPv6 ਪਤੇ"
"ਗੇਟਵੇ"
"ਵਾਈ‑ਫਾਈ ਤਰਜੀਹਾਂ"
"ਸਵੈਚਲਿਤ ਤੌਰ \'ਤੇ ਵਾਈ‑ਫਾਈ ਚਾਲੂ ਕਰੋ"
"ਘਰੇਲੂ ਨੈੱਟਵਰਕ ਵਰਗੇ ਵਧੀਆ ਰੱਖਿਅਤ ਨੈੱਟਵਰਕਾਂ ਨੇੜੇ ਹੋਣ \'ਤੇ ਵਾਈ-ਫਾਈ ਚਾਲੂ ਹੋਵੇਗਾ"
"ਅਣਉਪਲਬਧ ਕਿਉਂਕਿ ਟਿਕਾਣਾ ਬੰਦ ਹੈ। ""ਟਿਕਾਣਾ"" ਚਾਲੂ ਕਰੋ।"
"ਕੀ ਵਾਈ-ਫਾਈ ਸਕੈਨ ਚਾਲੂ ਕਰਨਾ ਹੈ?"
"ਚਾਲੂ ਕਰੋ"
"ਵਾਈ-ਫਾਈ ਸਕੈਨ ਚਾਲੂ ਕੀਤਾ ਜਾ ਰਿਹਾ ਹੈ"
"ਸਵੈਚਲਿਤ ਤੌਰ \'ਤੇ ਮੋਬਾਈਲ ਡਾਟਾ ਵਰਤੋ"
"ਵਾਈ‑ਫਾਈ ਕੋਲ ਕੋਈ ਇੰਟਰਨੈੱਟ ਪਹੁੰਚ ਨਾ ਹੋਣ \'ਤੇ ਮੋਬਾਈਲ ਡਾਟਾ ਵਰਤੋ। ਡਾਟਾ ਵਰਤੋਂ ਵਾਸਤੇ ਖਰਚੇ ਲਏ ਜਾ ਸਕਦੇ ਹਨ।"
"ਹੋਰ ਜਾਣੋ"
"ਹੌਟਸਪੌਟ ਦਾ ਨਾਮ"
"%1$s ਚਾਲੂ ਕੀਤਾ ਜਾ ਰਿਹਾ ਹੈ..."
"ਹੋਰ ਡੀਵਾਈਸਾਂ %1$s ਨਾਲ ਕਨੈਕਟ ਹੋ ਸਕਦੀਆਂ ਹਨ"
"ਹੌਟਸਪੌਟ ਪਾਸਵਰਡ"
"ਸੁਰੱਖਿਆ"
"WPA2-ਨਿੱਜੀ"
"ਕੋਈ ਨਹੀਂ"
"AP ਬੈਂਡ"
"AP ਬੈਂਡ ਦੀ ਚੋਣ ਕਰੋ"
"ਸਵੈਚਲਿਤ"
"2.4 GHz ਬੈਂਡ"
"5.0 GHz ਬੈਂਡ"
"5.0 GHz ਬੈਂਡ ਨੂੰ ਤਰਜੀਹ ਦਿੱਤੀ ਗਈ"
"2.4 GHz"
"5.0 GHz"
"ਵਾਈ-ਫਾਈ ਹੌਟਸਪੌਟ ਲਈ ਬੈਂਡ ਚੁਣੋ:"
"ਹੌਟਸਪੌਟ ਅਤੇ ਟੈਦਰਿੰਗ"
"ਹੌਟਸਪੌਟ"
"ਹੌਟਸਪੌਟ ਸਵੈਚਲਿਤ ਤੌਰ \'ਤੇ ਬੰਦ ਕਰੋ"
"ਕਿਸੇ ਵੀ ਡੀਵਾਈਸ ਦੇ ਨਾ ਕਨੈਕਟ ਹੋਣ \'ਤੇ ਵਾਈ-ਫਾਈ ਹੌਟਸਪੌਟ ਬੰਦ ਹੋ ਜਾਵੇਗਾ"
"%s ਦੀ ਵਾਈ-ਫਾਈ ਨੂੰ ਚਾਲੂ ਕਰਨ ਦੀ ਇੱਛਾ ਹੈ"
"%s ਦੀ ਵਾਈ-ਫਾਈ ਨੂੰ ਬੰਦ ਕਰਨ ਦੀ ਇੱਛਾ ਹੈ"
"ਗੜਬੜ"
"%1$s ਨਾਲ ਵਰਤਣ ਵਾਲਾ ਡੀਵਾਈਸ"
"ਕੋਈ ਡੀਵਾਈਸ ਨਹੀਂ ਮਿਲੇ। ਪੱਕਾ ਕਰੋ ਕਿ ਡੀਵਾਈਸ ਚਾਲੂ ਹਨ ਅਤੇ ਕਨੈਕਟ ਹੋਣ ਲਈ ਉਪਲਬਧ ਹਨ।"
"ਦੁਬਾਰਾ ਕੋਸ਼ਿਸ਼ ਕਰੋ"
"ਕੋਈ ਗੜਬੜ ਹੋ ਗਈ। ਐਪਲੀਕੇਸ਼ਨ ਨੇ ਕਿਸੇ ਡੀਵਾਈਸ ਨੂੰ ਚੁਣਨ ਦੀ ਬੇਨਤੀ ਰੱਦ ਕਰ ਦਿੱਤੀ ਹੈ।"
"ਕਨੈਕਸ਼ਨ ਸਫਲ ਰਿਹਾ"
"ਸਭ ਦਿਖਾਓ"
"ਖੋਜ ਰਿਹਾ ਹੈ"
"ਬਲੂਟੁੱਥ"
"ਬੇਨਾਮ ਡੀਵਾਈਸ"
"ਜੋੜਾਬੱਧ ਕੀਤੇ ਡੀਵਾਈਸ"
"ਨਵਾਂ ਡੀਵਾਈਸ ਜੋੜਾਬੱਧ ਕਰੋ"
"ਜੋੜਾਬੱਧ ਕਰਨ ਲਈ ਬਲੂਟੁੱਥ ਚਾਲੂ ਹੋਵੇਗਾ"
"ਕੀ ਡੀਵਾਈਸ ਡਿਸਕਨੈਕਟ ਕਰਨਾ ਹੈ?"
"ਤੁਹਾਡਾ ਵਾਹਨ %1$s ਤੋਂ ਡਿਸਕਨੈਕਟ ਹੋ ਜਾਵੇਗਾ।"
"ਵਾਹਨ ਦਾ ਬਲੂਟੁੱਥ ਪਤਾ: %1$s"
"ਡੀਵਾਈਸ ਦਾ ਬਲੂਟੁੱਥ ਪਤਾ: %1$s"
"ਵਾਹਨ ਦਾ ਨਾਮ"
"ਇਸ ਵਾਹਨ ਦਾ ਨਾਮ ਬਦਲੋ"
"ਡੀਵਾਈਸ ਦਾ ਨਾਮ ਬਦਲੋ"
"ਨਾਮ ਬਦਲੋ"
"ਉਪਲਬਧ ਡੀਵਾਈਸਾਂ"
"ਪ੍ਰੋਫਾਈਲਾਂ"
"ਬਲੂਟੁੱਥ ਚਾਲੂ ਕੀਤਾ ਜਾ ਰਿਹਾ ਹੈ…"
"ਬਲੂਟੁੱਥ ਬੰਦ ਕੀਤਾ ਜਾ ਰਿਹਾ ਹੈ…"
"%1$s ਐਪ ਬਲੂਟੁੱਥ ਚਾਲੂ ਕਰਨਾ ਚਾਹੁੰਦੀ ਹੈ"
"%1$s ਐਪ ਬਲੂਟੁੱਥ ਬੰਦ ਕਰਨਾ ਚਾਹੁੰਦੀ ਹੈ"
"ਇੱਕ ਐਪ ਬਲੂਟੁੱਥ ਚਾਲੂ ਕਰਨਾ ਚਾਹੁੰਦੀ ਹੈ"
"ਇੱਕ ਐਪ ਬਲੂਟੁੱਥ ਬੰਦ ਕਰਨਾ ਚਾਹੁੰਦੀ ਹੈ"
"%1$s ਐਪ ਤੁਹਾਡੀ ਸਕ੍ਰੀਨ ਨੂੰ %2$d ਸਕਿੰਟਾਂ ਲਈ ਹੋਰ ਬਲੂਟੁੱਥ ਡੀਵਾਈਸਾਂ \'ਤੇ ਦਿਖਾਉਣਾ ਚਾਹੁੰਦੀ ਹੈ।"
"ਕੋਈ ਐਪ ਤੁਹਾਡੀ ਸਕ੍ਰੀਨ ਨੂੰ %1$d ਸਕਿੰਟਾਂ ਲਈ ਹੋਰ ਬਲੂਟੁੱਥ ਡੀਵਾਈਸਾਂ \'ਤੇ ਦਿਖਾਉਣਾ ਚਾਹੁੰਦੀ ਹੈ।"
"%1$s ਐਪ ਬਲੂਟੁੱਥ ਚਾਲੂ ਕਰਕੇ ਅਤੇ ਤੁਹਾਡੀ ਸਕ੍ਰੀਨ ਨੂੰ %2$d ਸਕਿੰਟਾਂ ਲਈ ਹੋਰ ਡੀਵਾਈਸਾਂ \'ਤੇ ਦਿਖਾਉਣਾ ਚਾਹੁੰਦੀ ਹੈ।"
"ਕੋਈ ਐਪ ਬਲੂਟੁੱਥ ਚਾਲੂ ਕਰਕੇ ਅਤੇ ਤੁਹਾਡੀ ਸਕ੍ਰੀਨ ਨੂੰ %1$d ਸਕਿੰਟਾਂ ਲਈ ਹੋਰ ਡੀਵਾਈਸਾਂ \'ਤੇ ਦਿਖਾਉਣਾ ਚਾਹੁੰਦੀ ਹੈ।"
"ਹੋਰ ਡੀਵਾਈਸਾਂ ਲਈ %1$s ਵਜੋਂ ਦਿਖਣਯੋਗ ਹੈ"
"ਮੇਰੇ ਡੀਵਾਈਸ"
"ਪਹਿਲਾਂ ਤੋਂ ਕਨੈਕਟ ਕੀਤੇ"
"%1$s ਨੂੰ ਕਨੈਕਟ ਕੀਤਾ ਗਿਆ"
"%1$s ਨੂੰ ਡਿਸਕਨੈਕਟ ਕੀਤਾ ਗਿਆ"
"ਬਲੂਟੁੱਥ ਜੋੜਾਬੱਧ ਕਰਨ ਦੀ ਬੇਨਤੀ"
"ਜੋੜਾਬੱਧ ਕਰੋ ਅਤੇ ਕਨੈਕਟ ਕਰੋ"
"ਬਲੂਟੁੱਥ ਜੋੜਾਬੱਧਕਰਨ ਕੋਡ"
"ਪਿੰਨ ਵਿੱਚ ਅੱਖਰ ਜਾਂ ਚਿੰਨ੍ਹ ਹਨ"
"ਜੋੜਾਬੱਧ ਕਰਨ ਦਾ ਕੋਡ ਟਾਈਪ ਕਰੋ ਫਿਰ \'ਵਾਪਸ ਜਾਓ\' ਜਾਂ \'ਦਾਖਲ ਕਰੋ\' ਨੂੰ ਦਬਾਓ"
"ਕੀ %1$s ਦੇ ਨਾਲ ਜੋੜਾਬੱਧ ਕਰਨਾ ਹੈ?"
"ਆਪਣੇ ਸੰਪਰਕਾਂ ਅਤੇ ਕਾਲ ਇਤਿਹਾਸ ਤੱਕ %1$s ਨੂੰ ਪਹੁੰਚ ਕਰਨ ਦਿਓ"
"ਤੁਹਾਨੂੰ ਹੋਰ ਡੀਵਾਈਸ \'ਤੇ ਇਹ ਪਿੰਨ ਟਾਈਪ ਕਰਨ ਦੀ ਲੋੜ ਹੋ ਸਕਦੀ ਹੈ।"
"ਤੁਹਾਨੂੰ ਹੋਰ ਡੀਵਾਈਸ \'ਤੇ ਵੀ ਇਹ ਪਾਸਕੁੰਜੀ ਟਾਈਪ ਕਰਨ ਦੀ ਲੋੜ ਹੋ ਸਕਦੀ ਹੈ।"
"16 ਅੰਕਾਂ ਦਾ ਹੋਣਾ ਚਾਹੀਦਾ ਹੈ"
"ਆਮ ਤੌਰ \'ਤੇ 0000 ਜਾਂ 1234"
"ਜੋੜਾਬੱਧ ਕਰਨ ਦੀ ਬੇਨਤੀ"
"%1$s ਨਾਲ ਜੋੜਾ ਬਣਾਉਣ ਲਈ ਟੈਪ ਕਰੋ।"
"ਬਲੂਟੁੱਥ ਡੀਵਾਈਸ ਚੁਣੋ"
"ਭਾਸ਼ਾਵਾਂ"
"ਭਾਸ਼ਾਵਾਂ ਅਤੇ ਇਨਪੁੱਟ"
"ਸੁਝਾਇਆ ਗਿਆ"
"ਸਾਰੀਆਂ ਭਾਸ਼ਾਵਾਂ"
"ਕੀ-ਬੋਰਡ"
"ਕੀ-ਬੋਰਡਾਂ ਦਾ ਪ੍ਰਬੰਧਨ ਕਰੋ"
"ਲਿਖਤ ਤੋਂ ਬੋਲੀ ਆਊਟਪੁੱਟ"
"ਤਰਜੀਹੀ ਇੰਜਣ"
"ਮੌਜੂਦਾ ਇੰਜਣ"
"ਬੋਲਣ ਦੀ ਗਤੀ"
"ਪਿੱਚ"
"ਰੀਸੈੱਟ ਕਰੋ"
"ਧੁਨੀ"
"ਰਿੰਗ ਵੌਲਿਊਮ"
"ਨੈਵੀਗੇਸ਼ਨ ਦੀ ਅਵਾਜ਼"
"ਰਿੰਗਟੋਨ"
"ਸੂਚਨਾ"
"ਮੀਡੀਆ"
"ਸੰਗੀਤ ਅਤੇ ਵੀਡੀਓ ਲਈ ਵੌਲਿਊਮ ਸੈੱਟ ਕਰੋ"
"ਅਲਾਰਮ"
"ਫ਼ੋਨ ਦੀ ਰਿੰਗਟੋਨ"
"ਪੂਰਵ-ਨਿਰਧਾਰਤ ਸੂਚਨਾ ਧੁਨੀ"
"ਪੂਰਵ-ਨਿਰਧਾਰਤ ਅਲਾਰਮ ਧੁਨੀ"
"ਰੱਖਿਅਤ ਕਰੋ"
"ਸੁਚੇਤਨਾ ਧੁਨੀਆਂ"
"ਰਿੰਗਟੋਨ, ਸੂਚਨਾਵਾਂ, ਅਲਾਰਮ"
"ਚਮਕ"
"ਘੱਟ ਰੋਸ਼ਨੀ ਲਈ ਸਕ੍ਰੀਨ ਨੂੰ ਵਿਵਸਥਿਤ ਕਰੋ"
"ਯੂਨਿਟਾਂਂ"
"ਗਤੀ"
"ਦੂਰੀ"
"ਈਂਧਣ ਖਪਤ"
"ਊਰਜਾ ਖਪਤ"
"ਤਾਪਮਾਨ"
"ਅਵਾਜ਼"
"ਦਬਾਅ"
"%1$s - %2$s"
"%1$s/%2$s"
"%1$d%2$s"
"%1$d%2$s"
"ਮੀਟਰ ਪ੍ਰਤੀ ਸਕਿੰਟ"
"ਗੇੜੇ ਪ੍ਰਤੀ ਮਿੰਟ"
"ਹਾਰਟਜ਼"
"ਫ਼ੀਸਦ"
"ਮਿਲੀਮੀਟਰ"
"ਮੀਟਰ"
"ਕਿਲੋਮੀਟਰ"
"ਮੀਲ"
"ਸੈਲਸੀਅਸ"
"ਫ਼ਾਰਨਹਾਈਟ"
"ਕੈਲਵਿਨ"
"ਮਿਲੀਲੀਟਰ"
"ਲੀਟਰ"
"ਗੈਲਨ"
"ਇੰਪੀਰੀਅਲ ਗੈਲਨ"
"ਨੈਨੋਸਕਿੰਟ"
"ਸਕਿੰਟ"
"ਸਾਲ"
"ਕਿਲੋਪਾਸਕਲ"
"ਵਾਟ ਘੰਟਾ"
"ਮਿਲੀਐਂਪੀਅਰ"
"ਮਿਲੀਵੋਲਟ"
"ਮਿਲੀਵਾਟ"
"ਐਂਪੀਅਰ ਘੰਟਾ"
"ਕਿਲੋਵਾਟ ਘੰਟਾ"
"ਪਾਊਂਡ ਪ੍ਰਤੀ ਵਰਗ ਇੰਚ"
"ਮੀਲ ਪ੍ਰਤੀ ਘੰਟਾ"
"ਕਿਲੋਮੀਟਰ ਪ੍ਰਤੀ ਘੰਟਾ"
"ਬਾਰ"
"ਡਿਗਰੀ"
"ਕਿਲੋਵਾਟ ਪ੍ਰਤੀ ਸੌ ਮੀਲ"
"ਕਿਲੋਵਾਟ ਪ੍ਰਤੀ ਸੌ ਕਿਲੋਮੀਟਰ"
"ਮੀਲ ਪ੍ਰਤੀ ਗੈਲਨ (ਅਮਰੀਕਾ)"
"ਮੀਲ ਪ੍ਰਤੀ ਗੈਲਨ (ਯੂ.ਕੇ.)"
"ਕਿਲੋਮੀਟਰ ਪ੍ਰਤੀ ਲੀਟਰ"
"ਲੀਟਰ ਪ੍ਰਤੀ ਸੌ ਕਿਲੋਮੀਟਰ"
"ਐਪਾਂ ਅਤੇ ਸੂਚਨਾਵਾਂ"
"ਸਾਰੀਆਂ ਐਪਾਂ ਦਿਖਾਓ"
"ਪੂਰਵ-ਨਿਰਧਾਰਤ ਐਪਾਂ"
"ਐਪ ਇਜਾਜ਼ਤਾਂ"
"ਐਪ ਦੀ ਤੁਹਾਡੇ ਡਾਟੇ ਤੱਕ ਪਹੁੰਚ ਕੰਟਰੋਲ ਕਰੋ"
"ਐਪ ਜਾਣਕਾਰੀ"
"ਜ਼ਬਰਦਸਤੀ ਬੰਦ ਕਰੋ"
"ਕੀ ਜ਼ਬਰਦਸਤੀ ਬੰਦ ਕਰਨਾ ਹੈ?"
"ਜੇ ਤੁਸੀਂ ਕਿਸੇ ਐਪ ਨੂੰ ਜ਼ਬਰਦਸਤੀ ਬੰਦ ਕਰਦੇ ਹੋ, ਤਾਂ ਹੋ ਸਕਦਾ ਹੈ ਇਹ ਠੀਕ ਤਰ੍ਹਾਂ ਕੰਮ ਨਾ ਕਰੇ।"
"ਕੀ ਕਾਰਗੁਜ਼ਾਰੀ ਸੁਰੱਖਿਆ ਨੂੰ ਬੰਦ ਕਰਨਾ ਹੈ?"
"ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡਾ ਸਾਫ਼ਟਵੇਅਰ ਅਤੇ ਹਾਰਡਵੇਅਰ ਚੰਗੀ ਤਰ੍ਹਾਂ ਕੰਮ ਨਾ ਕਰਨ।"
"ਚਾਲੂ ਛੱਡੋ"
"ਬੰਦ ਕਰੋ"
"ਬੰਦ ਕਰੋ"
"ਚਾਲੂ ਕਰੋ"
"ਅਣਸਥਾਪਤ ਕਰੋ"
"ਜੇ ਤੁਸੀਂ ਇਸ ਐਪ ਨੂੰ ਬੰਦ ਕਰਦੇ ਹੋ, ਤਾਂ ਹੋ ਸਕਦਾ ਹੈ ਕਿ Android ਅਤੇ ਹੋਰ ਐਪਾਂ ਉਸ ਤਰ੍ਹਾਂ ਕੰਮ ਨਾ ਕਰਨ ਜਿਵੇਂ ਇਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ।"
"ਐਪ ਨੂੰ ਬੰਦ ਕਰੋ"
"ਇਸ ਪ੍ਰੋਫਾਈਲ ਲਈ ਸਥਾਪਤ ਨਹੀਂ ਕੀਤੀ ਗਈ"
"ਇਜਾਜ਼ਤਾਂ"
"ਸੂਚਨਾਵਾਂ"
"ਸਟੋਰੇਜ ਅਤੇ ਕੈਸ਼ੇ"
"ਉੱਚ-ਕਾਰਗੁਜ਼ਾਰੀ ਯਕੀਨੀ ਬਣਾਓ"
"ਵਰਜਨ: %1$s"
"ਕੋਈ ਇਜਾਜ਼ਤਾਂ ਨਹੀਂ ਦਿੱਤੀਆਂ ਗਈਆਂ"
"ਕਿਸੇ ਇਜਾਜ਼ਤਾਂ ਦੀ ਬੇਨਤੀ ਨਹੀਂ ਕੀਤੀ ਗਈ"
"ਅਣਵਰਤੀਆਂ ਐਪਾਂ"
- %d ਅਣਵਰਤੀ ਐਪ
- %d ਅਣਵਰਤੀਆਂ ਐਪਾਂ
"ਇਜਾਜ਼ਤਾਂ ਹਟਾਓ ਅਤੇ ਜਗ੍ਹਾ ਖਾਲੀ ਕਰੋ"
"ਅੰਦਰੂਨੀ ਸਟੋਰੇਜ ਵਿੱਚ %s"
"ਲੋੜ ਪੈਣ \'ਤੇ, ਸਰੋਤਾਂ ਦੀ ਬੇਲੋੜੀ ਵਰਤੋਂ ਤੋਂ ਬਚਣ ਲਈ ਐਪ ਬੰਦ ਕਰੋ"
"ਡਾਟਾ ਵਰਤੋਂ"
"ਐਪ ਡਾਟਾ ਵਰਤੋਂ"
"ਗਣਨਾ ਕੀਤੀ ਜਾ ਰਹੀ ਹੈ…"
- %d ਵਧੀਕ ਇਜਾਜ਼ਤ
- %d ਵਧੀਕ ਇਜਾਜ਼ਤਾਂ
"ਨੋਟ ਕਰੋ: ਰੀਬੂਟ ਕਰਨ ਤੋਂ ਬਾਅਦ, ਜਦੋਂ ਤੱਕ ਤੁਸੀਂ ਆਪਣਾ ਵਾਹਨ ਅਣਲਾਕ ਨਹੀਂ ਕਰਦੇ ਓਦੋਂ ਤੱਕ ਇਹ ਐਪ ਚਾਲੂ ਨਹੀਂ ਕੀਤੀ ਜਾ ਸਕਦੀ।"
"\'Assistant\' ਅਤੇ ਵੌਇਸ ਇਨਪੁਟ"
"ਸਹਾਇਕ ਐਪ"
"ਸਕ੍ਰੀਨ ਤੋਂ ਲਿਖਤ ਵਰਤੋ"
"ਸਹਾਇਕ ਐਪ ਨੂੰ ਲਿਖਤ ਵਜੋਂ ਸਕ੍ਰੀਨ ਸਮੱਗਰੀਆਂ ਤੱਕ ਪਹੁੰਚ ਕਰਨ ਦਿਓ"
"ਸਕ੍ਰੀਨਸ਼ਾਟ ਵਰਤੋ"
"ਸਹਾਇਕ ਐਪ ਨੂੰ ਸਕ੍ਰੀਨ ਦੇ ਚਿੱਤਰ ਤੱਕ ਪਹੁੰਚ ਕਰਨ ਦਿਓ"
"ਵੌਇਸ ਇਨਪੁਟ"
"ਆਟੋਫਿਲ ਸੇਵਾ"
"ਕੋਈ ਨਹੀਂ"
"ਚੁਣੀ ਗਈ"
"\'Assistant\' ਤੁਹਾਡੀ ਸਕ੍ਰੀਨ \'ਤੇ ਦਿਸਣਯੋਗ ਜਾਂ ਐਪਾਂ ਵਿੱਚ ਪਹੁੰਚਯੋਗ ਜਾਣਕਾਰੀ ਸਮੇਤ ਤੁਹਾਡੇ ਸਿਸਟਮ \'ਤੇ ਵਰਤੋਂ ਵਿੱਚ ਐਪਾਂ ਬਾਰੇ ਜਾਣਕਾਰੀ ਪੜ੍ਹ ਸਕੇਗੀ।"
"<b>ਪੱਕਾ ਕਰੋ ਕਿ ਤੁਸੀਂ ਇਸ ਐਪ \'ਤੇ ਭਰੋਸਾ ਕਰਦੇ ਹੋ</b> <br/> <br/> <xliff:g id=app_name example=Google Autofill>%1$s</xliff:g> ਐਪ ਤੁਹਾਡੀ ਸਕ੍ਰੀਨ \'ਤੇ ਮੌਜੂਦ ਆਪਣੇ-ਆਪ ਭਰੀਆਂ ਜਾ ਸਕਣ ਵਾਲੀਆਂ ਥਾਂਵਾਂ ਦਾ ਪਤਾ ਲਗਾਉਂਦੀ ਹੈ।"
"ਸੇਵਾ ਸ਼ਾਮਲ ਕਰੋ"
"ਖੋਲ੍ਹੇ ਜਾਣ ਵਾਲੇ ਲਿੰਕ"
"ਸਥਾਪਤ ਕੀਤੀਆਂ ਐਪਾਂ"
"ਸਮਰਥਿਤ ਲਿੰਕ ਨਾ ਖੋਲ੍ਹੋ"
"%s ਖੋਲ੍ਹੋ"
"%s ਅਤੇ ਹੋਰ URL ਖੋਲ੍ਹੋ"
"ਪੂਰਵ-ਨਿਰਧਾਰਤ ਤੌਰ \'ਤੇ ਖੋਲ੍ਹੋ"
"ਹੋਰ ਪੂਰਵ-ਨਿਰਧਾਰਤ"
"ਕੋਈ ਪੂਰਵ-ਨਿਰਧਾਰਤ ਸੈਟ ਨਹੀਂ ਕੀਤੇ ਗਏ।"
"ਤੁਸੀਂ ਇਸ ਐਪ ਨੂੰ ਕੁਝ ਕਾਰਵਾਈਆਂ ਲਈ ਪੂਰਵ-ਨਿਰਧਾਰਤ ਤੌਰ \'ਤੇ ਲਾਂਚ ਕਰਨ ਦੀ ਚੋਣ ਕੀਤੀ ਹੈ।"
"ਪੂਰਵ-ਨਿਰਧਾਰਤ ਹਟਾਓ"
"ਸਮਰਥਿਤ ਲਿੰਕਾਂ ਨੂੰ ਖੋਲ੍ਹੋ"
"ਇਸ ਐਪ ਵਿੱਚ ਖੋਲ੍ਹੋ"
"ਹਰ ਵਾਰ ਪੁੱਛੋ"
"ਇਸ ਐਪ ਵਿੱਚ ਨਾ ਖੋਲ੍ਹੋ"
"ਸਮਰਥਿਤ ਲਿੰਕ"
"ਐਪਾਂ"
"ਹਾਲ ਹੀ ਵਿੱਚ ਖੋਲ੍ਹੀਆਂ ਗਈਆਂ ਐਪਾਂ"
"ਸਾਰੀਆਂ %1$d ਐਪਾਂ ਦੇਖੋ"
"ਇਜਾਜ਼ਤ ਪ੍ਰਬੰਧਕ"
"ਐਪ ਦੀ ਤੁਹਾਡੇ ਡਾਟੇ ਤੱਕ ਪਹੁੰਚ ਕੰਟਰੋਲ ਕਰੋ"
"Assistant ਅਤੇ ਹੋਰ ਬਹੁਤ ਕੁਝ ਲਈ"
"ਸਿਸਟਮ ਅਤੇ ਹੋਰ ਸੈਟਿੰਗਾਂ ਲਈ"
"ਵਿਸ਼ੇਸ਼ ਐਪ ਪਹੁੰਚ"
"ਸਿਸਟਮ ਦਿਖਾਓ"
"ਸਿਸਟਮ ਲੁਕਾਓ"
"ਸਿਸਟਮ ਐਪਾਂ ਨੂੰ ਲੁਕਾਓ"
"ਸਿਸਟਮ ਸੈਟਿੰਗਾਂ ਸੋਧੋ"
"ਇਹ ਇਜਾਜ਼ਤ ਕਿਸੇ ਐਪ ਨੂੰ ਸਿਸਟਮ ਸੈਟਿੰਗਾਂ ਸੋਧਣ ਦਿੰਦੀ ਹੈ।"
"ਸੂਚਨਾ ਪਹੁੰਚ"
"ਕੀ %1$s ਨੂੰ ਸੂਚਨਾ ਪਹੁੰਚ ਦੇਣੀ ਹੈ?"
"%1$s ਵੱਲੋਂ ਸਾਰੀਆਂ ਸੂਚਨਾਵਾਂ ਨੂੰ ਪੜ੍ਹਿਆ ਜਾ ਸਕੇਗਾ ਜਿਸ ਵਿੱਚ ਸੰਪਰਕ ਨਾਮ ਅਤੇ ਤੁਹਾਨੂੰ ਪ੍ਰਾਪਤ ਹੋਣ ਵਾਲੇ ਲਿਖਤ ਸੁਨੇਹਿਆਂ ਵਰਗੀ ਨਿੱਜੀ ਜਾਣਕਾਰੀ ਸ਼ਾਮਲ ਹੁੰਦੀ ਹੈ। ਇਹ ਸੂਚਨਾਵਾਂ ਨੂੰ ਖਾਰਜ ਕਰਨ ਜਾਂ ਉਸ ਵਿੱਚ ਸ਼ਾਮਲ ਕਾਰਵਾਈ ਬਟਨਾਂ ਨੂੰ ਟ੍ਰਿਗਰ ਵੀ ਕਰ ਸਕੇਗੀ। \n\nਇਹ ਐਪ ਨੂੰ \'ਪਰੇਸ਼ਾਨ ਨਾ ਕਰੋ\' ਨੂੰ ਬੰਦ ਜਾਂ ਚਾਲੂ ਕਰਨ ਅਤੇ ਸੰਬੰਧਿਤ ਸੈਟਿੰਗਾਂ ਨੂੰ ਬਦਲਣ ਦੀ ਸਮਰੱਥਾ ਵੀ ਦੇਵੇਗੀ।"
"ਜੇ ਤੁਸੀਂ %1$s ਲਈ ਸੂਚਨਾ ਪਹੁੰਚ ਨੂੰ ਬੰਦ ਕਰਦੇ ਹੋ, ਤਾਂ \'ਪਰੇਸ਼ਾਨ ਨਾ ਕਰੋ\' ਪਹੁੰਚ ਵੀ ਬੰਦ ਹੋ ਸਕਦੀ ਹੈ।"
"ਬੰਦ ਕਰੋ"
"ਰੱਦ ਕਰੋ"
"ਪ੍ਰੀਮੀਅਮ SMS ਤੱਕ ਪਹੁੰਚ"
"ਪ੍ਰੀਮੀਅਮ SMS ਦਾ ਤੁਹਾਡੇ ਤੋਂ ਖਰਚਾ ਲਿਆ ਜਾ ਸਕਦਾ ਹੈ ਅਤੇ ਇਸ ਨਾਲ ਤੁਹਾਡੇ ਕੈਰੀਅਰ ਬਿੱਲਾਂ ਵਿੱਚ ਵਾਧਾ ਹੋ ਜਾਵੇਗਾ। ਜੇ ਤੁਸੀਂ ਕਿਸੇ ਐਪ ਨੂੰ ਇਜਾਜ਼ਤ ਦਿੰਦੇ ਹੋ, ਤਾਂ ਤੁਸੀਂ ਉਸ ਐਪ ਦੀ ਵਰਤੋਂ ਨਾਲ ਪ੍ਰੀਮੀਅਮ SMS ਭੇਜਣ ਦੇ ਯੋਗ ਹੋ ਜਾਵੋਗੇ।"
"ਵਰਤੋਂ ਪਹੁੰਚ"
"ਵਰਤੋਂ ਪਹੁੰਚ ਕਿਸੇ ਐਪ ਨੂੰ ਇਹ ਨਜ਼ਰ ਰੱਖਣ ਦਿੰਦਾ ਹੈ ਕਿ ਤੁਸੀਂ ਕਿਹੜੀਆਂ ਐਪਾਂ ਦੀ ਵਰਤੋਂ ਕਰ ਰਹੇ ਹੋ ਅਤੇ ਕਿੰਨੀ ਵਾਰੀ, ਜਿਵੇਂ ਕਿ ਤੁਹਾਡਾ ਕੈਰੀਅਰ, ਭਾਸ਼ਾ ਸੈਟਿੰਗਾਂ, ਅਤੇ ਹੋਰ ਵੇਰਵੇ।"
"ਵਾਈ‑ਫਾਈ ਕੰਟਰੋਲ"
"ਵਾਈ-ਫਾਈ ਕੰਟਰੋਲ ਰਾਹੀਂ ਕੋਈ ਐਪ ਵਾਈ-ਫਾਈ ਚਾਲੂ ਜਾਂ ਬੰਦ ਕਰ ਸਕਦੀ ਹੈ, ਵਾਈ-ਫਾਈ ਨੈੱਟਵਰਕਾਂ ਨੂੰ ਸਕੈਨ ਅਤੇ ਉਹਨਾਂ ਨਾਲ ਕਨੈਕਟ ਕਰ ਸਕਦੀ ਹੈ, ਨੈੱਟਵਰਕਾਂ ਨੂੰ ਸ਼ਾਮਲ ਕਰ ਜਾਂ ਹਟਾ ਸਕਦੀ ਹੈ, ਜਾਂ ਸਿਰਫ਼-ਸਥਾਨਕ ਹੌਟਸਪੌਟ ਸ਼ੁਰੂ ਕਰ ਸਕਦੀ ਹੈ।"
"ਹੋਰ"
"ਟਿਕਾਣਾ"
"ਹਾਲੀਆ ਟਿਕਾਣਾ ਬੇਨਤੀਆਂ"
"ਕੋਈ ਹਾਲੀਆ ਟਿਕਾਣਾ ਬੇਨਤੀਆਂ ਨਹੀਂ"
"ਐਪ-ਪੱਧਰ ਇਜਾਜ਼ਤਾਂ"
"ਟਿਕਾਣਾ ਸੇਵਾਵਾਂ"
"ਟਿਕਾਣਾ ਵਰਤੋ"
"ਟਿਕਾਣਾ ਸੇਵਾ ਤੁਹਾਡੇ ਡੀਵਾਈਸ ਦੇ ਟਿਕਾਣੇ ਦਾ ਅੰਦਾਜ਼ਾ ਲਗਾਉਣ ਲਈ GPS, ਵਾਈ-ਫਾਈ, ਮੋਬਾਈਲ ਨੈੱਟਵਰਕਾਂ ਅਤੇ ਸੈਂਸਰਾਂ ਵਰਗੇ ਸਰੋਤਾਂ ਦੀ ਵਰਤੋਂ ਕਰ ਸਕਦੀ ਹੈ।"
"ਸਿਸਟਮ"
"ਸਿਸਟਮ ਅੱਪਡੇਟ"
"ਉੱਨਤ"
"ਇਸ ਬਾਰੇ, ਕਨੂੰਨੀ ਜਾਣਕਾਰੀ, ਰੀਸੈੱਟ ਕਰੋ ਅਤੇ ਹੋਰ ਬਹੁਤ ਕੁਝ"
"Android ਵਰਜਨ"
"Android ਸੁਰੱਖਿਆ ਪੈਚ ਪੱਧਰ"
"ਮਾਡਲ ਅਤੇ ਹਾਰਡਵੇਅਰ"
"ਮਾਡਲ: %1$s"
"ਬੇਸਬੈਂਡ ਵਰਜਨ"
"ਕਰਨਲ ਵਰਜਨ"
"ਬਿਲਡ ਨੰਬਰ"
"ਬਲੂਟੁੱਥ ਪਤਾ"
"ਉਪਲਬਧ ਨਹੀਂ ਹੈ"
"ਸਥਿਤੀ"
"ਸਥਿਤੀ"
"ਬੈਟਰੀ, ਨੈੱਟਵਰਕ ਅਤੇ ਹੋਰ ਜਾਣਕਾਰੀ ਦੀ ਸਥਿਤੀ"
"ਫ਼ੋਨ ਨੰਬਰ, ਸਿਗਨਲ ਆਦਿ"
"ਇਸ ਬਾਰੇ"
"Android %1$s"
"ਕਨੂੰਨੀ ਜਾਣਕਾਰੀ, ਸਥਿਤੀ, ਸਾਫ਼ਟਵੇਅਰ ਵਰਜਨ ਦੇਖੋ"
"ਕਨੂੰਨੀ ਜਾਣਕਾਰੀ"
"ਸਹਿਯੋਗੀ"
"ਦਸਤੀ"
"ਨਿਯਮਾਂ ਦੇ ਲੇਬਲ"
"ਸੁਰੱਖਿਆ ਅਤੇ ਨਿਯਮ ਕਿਤਾਬਚਾ"
"ਕਾਪੀਰਾਈਟ"
"ਲਾਇਸੰਸ"
"ਨਿਯਮ ਅਤੇ ਸ਼ਰਤਾਂ"
"System WebView ਲਾਇਸੰਸ"
"ਵਾਲਪੇਪਰ"
"ਉਪਗ੍ਰਹਿ ਇਮੇਜਰੀ ਪ੍ਰਦਾਨਕ:\n©2014 CNES / Astrium, DigitalGlobe, Bluesky"
"ਮਾਡਲ"
"ਸੀਰੀਅਲ ਨੰਬਰ"
"ਹਾਰਡਵੇਅਰ ਵਰਜਨ"
"ਤੀਜੀ-ਧਿਰ ਦੇ ਲਾਇਸੰਸ"
"ਲਾਇਸੰਸ ਲੋਡ ਕਰਨ ਵਿੱਚ ਇੱਕ ਸਮੱਸਿਆ ਹੈ।"
"ਲੋਡ ਕੀਤਾ ਜਾ ਰਿਹਾ ਹੈ…"
- ਤੁਸੀਂ ਹੁਣ ਇੱਕ ਵਿਕਾਸਕਾਰ ਬਣਨ ਤੋਂ%1$d ਕਦਮ ਦੂਰ ਹੋ।
- ਤੁਸੀਂ ਹੁਣ ਇੱਕ ਵਿਕਾਸਕਾਰ ਬਣਨ ਤੋਂ %1$d ਕਦਮ ਦੂਰ ਹੋ।
"ਹੁਣ ਤੁਸੀਂ ਇੱਕ ਵਿਕਾਸਕਾਰ ਹੋ!"
"ਕੋਈ ਲੋੜ ਨਹੀਂ, ਤੁਸੀਂ ਪਹਿਲਾਂ ਹੀ ਇੱਕ ਵਿਕਾਸਕਾਰ ਹੋ।"
"ਵਿਕਾਸਕਾਰ ਚੋਣਾਂ"
"ਰੀਸੈੱਟ ਵਿਕਲਪ"
"ਨੈੱਟਵਰਕ, ਐਪਾਂ ਜਾਂ ਡੀਵਾਈਸ ਰੀਸੈੱਟ"
"ਨੈੱਟਵਰਕ ਰੀਸੈੱਟ ਕਰੋ"
"ਇਹ ਸਾਰੀਆਂ ਨੈੱਟਵਰਕ ਸੈਟਿੰਗਾਂ ਰੀਸੈੱਟ ਕਰ ਦੇਵੇਗਾ, ਜਿਸ ਵਿੱਚ ਇਹ ਵੀ ਸ਼ਾਮਲ ਹਨ:"
"ਵਾਈ-ਫਾਈ"
"ਮੋਬਾਈਲ ਡਾਟਾ"
"ਬਲੂਟੁੱਥ"
"ਸਾਰੇ ਵਾਹਨ ਈ-ਸਿਮਾਂ ਨੂੰ ਮਿਟਾਓ"
"ਇਸ ਨਾਲ ਤੁਹਾਡਾ ਸੇਵਾ ਪਲਾਨ ਰੱਦ ਨਹੀਂ ਹੋਵੇਗਾ।"
"ਈ-ਸਿਮ ਰੀਸੈੱਟ ਨਹੀਂ ਕੀਤੇ ਜਾ ਸਕਦੇ"
"ਨੈੱਟਵਰਕ ਚੁਣੋ"
"ਸੈਟਿੰਗਾਂ ਰੀਸੈੱਟ ਕਰੋ"
"ਕੀ ਰੀਸੈੱਟ ਕਰਨੀਆਂ ਹਨ?"
"ਕੀ ਸਾਰੀਆਂ ਨੈੱਟਵਰਕ ਸੈਟਿੰਗਾਂ ਰੀਸੈੱਟ ਕਰਨੀਆਂ ਹਨ? ਤੁਸੀਂ ਇਸ ਕਾਰਵਾਈ ਨੂੰ ਅਣਕੀਤਾ ਨਹੀ ਕਰ ਸਕਦੇ!"
"ਸੈਟਿੰਗਾਂ ਰੀਸੈੱਟ ਕਰੋ"
"ਨੈੱਟਵਰਕ ਸੈਟਿੰਗਾਂ ਰੀਸੈੱਟ ਕੀਤੀਆਂ ਗਈਆਂ ਹਨ"
"ਐਪ ਤਰਜੀਹਾਂ ਰੀਸੈੱਟ ਕਰੋ"
"ਇੰਝ ਕਰਨ ਨਾਲ ਇਹ ਇਹਨਾਂ ਲਈ ਸਾਰੀਆਂ ਤਰਜੀਹਾਂ ਰੀਸੈੱਟ ਕਰ ਦੇਵੇਗਾ:\n\n"" ਬੰਦ ਕੀਤੀਆਂ ਐਪਾਂ"\n"ਬੰਦ ਕੀਤੀਆਂ ਐਪ ਸੂਚਨਾਵਾਂ"\n"ਕਾਰਵਾਈਆਂ ਲਈ ਪੂਰਵ-ਨਿਰਧਾਰਤ ਐਪਲੀਕੇਸ਼ਨਾਂ"\n" ਐਪਾਂ ਲਈ ਬੈਕਗ੍ਰਾਊਂਡ ਡਾਟੇ ਸੰਬੰਧੀ ਪਾਬੰਦੀਆਂ"\n"ਕੋਈ ਵੀ ਇਜਾਜ਼ਤ ਸੰਬੰਧੀ ਪਾਬੰਦੀਆਂ"\n\n"ਤੁਸੀਂ ਕੋਈ ਵੀ ਐਪ ਡਾਟਾ ਨਹੀਂ ਗੁਆਓਗੇ।"
"ਐਪਾਂ ਰੀਸੈੱਟ ਕਰੋ"
"ਐਪ ਤਰਜੀਹਾਂ ਰੀਸੈੱਟ ਕੀਤੀਆਂ ਗਈਆਂ ਹਨ"
"ਸਭ ਡਾਟਾ ਮਿਟਾਓ (ਫੈਕਟਰੀ ਰੀਸੈੱਟ)"
"ਇਸ ਵਾਹਨ ਆਡੀਓ ਸਿਸਟਮ ਵਿੱਚੋਂ ਸਾਰੇ ਡਾਟੇ ਅਤੇ ਪ੍ਰੋਫਾਈਲਾਂ ਨੂੰ ਮਿਟਾਓ"
"ਇਹ ਤੁਹਾਡੇ ਵਾਹਨ ਦੀ ਸਕ੍ਰੀਨ ਤੋਂ ਸਾਰਾ ਡਾਟਾ ਮਿਟਾ ਦੇਵੇਗਾ, ਜਿਸ ਵਿੱਚ ਸ਼ਾਮਲ ਹੈ:\n\n""ਤੁਹਾਡਾ Google ਖਾਤਾ"\n"ਸਿਸਟਮ ਅਤੇ ਐਪ ਡਾਟਾ ਅਤੇ ਸੈਟਿੰਗਾਂ"\n"ਡਾਊਨਲੋਡ ਕੀਤੀਆਂ ਐਪਾਂ"
"ਤੁਸੀਂ ਇਸ ਵੇਲੇ ਇਹਨਾਂ ਖਾਤਿਆਂ \'ਤੇ ਸਾਈਨ-ਇਨ ਹੋ:"
"ਇਸ ਵਾਹਨ ਲਈ ਹੋਰ ਪ੍ਰੋਫਾਈਲਾਂ ਦਾ ਸੈੱਟਅੱਪ ਕੀਤਾ ਗਿਆ ਹੈ।"
"ਸਾਰਾ ਡਾਟਾ ਮਿਟਾਓ"
"ਕੀ ਸਾਰਾ ਡਾਟਾ ਮਿਟਾਉਣਾ ਹੈ?"
"ਇਹ ਤੁਹਾਡੇ ਨਿੱਜੀ ਪ੍ਰੋਫਾਈਲ ਦੇ ਸਾਰੇ ਡਾਟੇ, ਖਾਤਿਆਂ ਅਤੇ ਇਸ ਵਾਹਨ ਆਡੀਓ ਸਿਸਟਮ \'ਤੇ ਡਾਊਨਲੋਡ ਕੀਤੀਆਂ ਐਪਾਂ ਨੂੰ ਮਿਟਾ ਦੇਵੇਗਾ।\n\nਤੁਸੀਂ ਇਸ ਕਾਰਵਾਈ ਨੂੰ ਅਣਕੀਤਾ ਨਹੀਂ ਕਰ ਸਕਦੇ।"
"ਸਭ ਕੁਝ ਮਿਟਾਓ"
"ਮਿਟਾਇਆ ਜਾ ਰਿਹਾ ਹੈ"
"ਕਿਰਪਾ ਕਰਕੇ ਉਡੀਕ ਕਰੋ..."
"ਤਾਰੀਖ ਅਤੇ ਸਮਾਂ"
"ਤਾਰੀਖ, ਸਮਾਂ, ਸਮਾਂ ਖੇਤਰ ਅਤੇ ਵੰਨਗੀ ਸੈੱਟ ਕਰੋ"
"ਸਵੈਚਲਿਤ ਤੌਰ \'ਤੇ ਸਮਾਂ ਸੈੱਟ ਕਰੋ"
"ਸਵੈਚਲਿਤ ਤੌਰ \'ਤੇ ਸਮਾਂ ਖੇਤਰ ਸੈੱਟ ਕਰੋ"
"24‑ਘੰਟੇ ਵੰਨਗੀ"
"24-ਘੰਟੇ ਵਾਲਾ ਫਾਰਮੈਟ ਵਰਤੋ"
"ਸਮਾਂ"
"ਸਮਾਂ ਸੈੱਟ ਕਰੋ"
"ਸਮਾਂ ਖੇਤਰ"
"ਸਮਾਂ ਖੇਤਰ ਚੁਣੋ"
"ਤਾਰੀਖ"
"ਤਾਰੀਖ ਸੈੱਟ ਕਰੋ"
"ਵਰਨਮਾਲਾ ਅਨੁਸਾਰ ਕ੍ਰਮ-ਬੱਧ ਕਰੋ"
"ਸਮਾਂ ਖੇਤਰ ਮੁਤਾਬਕ ਕ੍ਰਮ-ਬੱਧ ਕਰੋ"
"ਤਾਰੀਖ"
"ਸਮਾਂ"
"ਪ੍ਰਸ਼ਾਸਕ"
"ਪ੍ਰਸ਼ਾਸਕ ਵਜੋਂ ਸਾਈਨ ਇਨ ਕੀਤਾ ਗਿਆ"
"ਕੀ ਪ੍ਰਸ਼ਾਸਕ ਇਜਾਜ਼ਤਾਂ ਦੇਣੀਆਂ ਹਨ?"
"ਪ੍ਰਸ਼ਾਸਕ ਬਣਾਓ"
"ਪ੍ਰਸ਼ਾਸਕ ਹੋਰ ਪ੍ਰਸ਼ਾਸਕਾਂ ਲਈ ਪ੍ਰੋਫਾਈਲਾਂ ਸਮੇਤ ਹੋਰ ਪ੍ਰੋਫਾਈਲਾਂ ਨੂੰ ਮਿਟਾ ਸਕੇਗਾ ਅਤੇ ਵਾਹਨ ਆਡੀਓ ਸਿਸਟਮ ਨੂੰ ਫੈਕਟਰੀ ਰੀਸੈੱਟ ਕਰ ਸਕੇਗਾ।"
"ਇਹ ਕਾਰਵਾਈ ਪਲਟਾਉਣਯੋਗ ਨਹੀਂ ਹੈ।"
"ਹਾਂ, ਪ੍ਰਸ਼ਾਸਕ ਬਣਾਓ"
"ਨਵੇਂ ਪ੍ਰੋਫਾਈਲ ਬਣਾਓ"
"ਫ਼ੋਨ ਕਾਲਾਂ ਕਰੋ"
"ਕਾਰ ਦੇ ਮੋਬਾਈਲ ਡਾਟੇ ਰਾਹੀਂ ਸੁਨੇਹਾ ਭੇਜਣਾ"
"ਨਵੀਆਂ ਐਪਾਂ ਸਥਾਪਤ ਕਰੋ"
"ਐਪਾਂ ਅਣਸਥਾਪਤ ਕਰੋ"
"ਪ੍ਰੋਫਾਈਲ ਸ਼ਾਮਲ ਕਰੋ"
"ਨਵਾਂ ਪ੍ਰੋਫਾਈਲ"
"ਕੀ ਨਵਾਂ ਪ੍ਰੋਫਾਈਲ ਸ਼ਾਮਲ ਕਰਨਾ ਹੈ?"
"ਤੁਹਾਡੇ ਵੱਲੋਂ ਨਵਾਂ ਪ੍ਰੋਫਾਈਲ ਬਣਾਉਣ ਤੋਂ ਬਾਅਦ, ਉਸ ਵਿਅਕਤੀ ਨੂੰ ਖੁਦ ਲਈ ਇਸਨੂੰ ਵਿਉਂਤਬੱਧ ਕਰਨਾ ਚਾਹੀਦਾ ਹੈ।"
"ਐਪਾਂ ਨੂੰ ਹੋਰ ਸਾਰੇ ਪ੍ਰੋਫਾਈਲਾਂ ਵੱਲੋਂ ਵਰਤੇ ਜਾਣ ਲਈ ਕਿਸੇ ਵੀ ਪ੍ਰੋਫਾਈਲ ਤੋਂ ਅੱਪਡੇਟ ਕੀਤਾ ਜਾ ਸਕਦਾ ਹੈ।"
"ਪ੍ਰੋਫਾਈਲ ਬਣਾਉਣ ਦੀ ਸੀਮਾ ਪੂਰੀ ਹੋ ਗਈ"
- ਤੁਸੀਂ %d ਪ੍ਰੋਫਾਈਲ ਤੱਕ ਬਣਾ ਸਕਦੇ ਹੋ।
- ਤੁਸੀਂ %d ਪ੍ਰੋਫਾਈਲ ਤੱਕ ਬਣਾ ਸਕਦੇ ਹੋ।
"ਨਵਾਂ ਪ੍ਰੋਫਾਈਲ ਬਣਾਇਆ ਨਹੀਂ ਜਾ ਸਕਿਆ"
"ਕੀ ਇਸ ਪ੍ਰੋਫਾਈਲ ਨੂੰ ਮਿਟਾਉਣਾ ਹੈ?"
"ਇਸ ਪ੍ਰੋਫਾਈਲ ਦੀਆਂ ਸਾਰੀਆਂ ਐਪਾਂ ਅਤੇ ਡਾਟੇ ਨੂੰ ਮਿਟਾ ਦਿੱਤਾ ਜਾਵੇਗਾ"
"ਪ੍ਰੋਫਾਈਲ ਮਿਟਾਇਆ ਨਹੀਂ ਜਾ ਸਕਿਆ।"
"ਜਦੋਂ ਤੁਸੀਂ ਪ੍ਰੋਫਾਈਲ ਬਦਲਦੇ ਹੋ ਜਾਂ ਵਾਹਨ ਮੁੜ-ਸ਼ੁਰੂ ਕਰਦੇ ਹੋ ਤਾਂ ਇਹ ਪ੍ਰੋਫਾਈਲ ਮਿਟ ਜਾਵੇਗਾ।"
"ਖਾਰਜ ਕਰੋ"
"ਮੁੜ-ਕੋਸ਼ਿਸ਼ ਕਰੋ"
"ਕੀ ਇਹ ਆਖਰੀ ਪ੍ਰੋਫਾਈਲ ਮਿਟਾਉਣਾ ਹੈ?"
"ਜੇ ਤੁਸੀਂ ਇਸ ਵਾਹਨ ਲਈ ਬਾਕੀ ਰਹਿੰਦੇ ਇੱਕ ਪ੍ਰੋਫਾਈਲ ਨੂੰ ਮਿਟਾਉਂਦੇ ਹੋ, ਤਾਂ ਇਸ ਪ੍ਰੋਫਾਈਲ ਨਾਲ ਸੰਬੰਧਿਤ ਸਾਰਾ ਡਾਟਾ, ਸੈਟਿੰਗਾਂ ਅਤੇ ਐਪਾਂ ਨੂੰ ਮਿਟਾ ਦਿੱਤਾ ਜਾਵੇਗਾ।"
"ਰੀਸੈੱਟ ਕਰਨ ਤੋਂ ਬਾਅਦ, ਤੁਸੀਂ ਨਵੇਂ ਪ੍ਰੋਫਾਈਲ ਦਾ ਸੈੱਟਅੱਪ ਕਰ ਸਕਦੇ ਹੋ।"
"ਨਵਾਂ ਪ੍ਰਸ਼ਾਸਕ ਚੁਣੋ"
"ਤੁਹਾਨੂੰ ਘੱਟੋ-ਘੱਟ ਇੱਕ ਪ੍ਰਸ਼ਾਸਕ ਦੀ ਲੋੜ ਹੈ। ਇਸ ਪ੍ਰਸ਼ਾਸਕ ਨੂੰ ਮਿਟਾਉਣ ਤੋਂ ਪਹਿਲਾਂ ਇਸਦੇ ਬਦਲੇ ਕੋਈ ਹੋਰ ਚੁਣੋ।"
"ਪ੍ਰਸ਼ਾਸਕ ਚੁਣੋ"
"ਮਹਿਮਾਨ"
"ਮਹਿਮਾਨ"
"ਅਦਲਾ-ਬਦਲੀ ਕਰੋ"
"ਤੁਸੀਂ (%1$s)"
"ਨਾਮ"
"ਸੈੱਟਅੱਪ ਨਹੀਂ ਕੀਤਾ ਹੈ"
"ਪ੍ਰੋਫਾਈਲ ਨਾਮ ਦਾ ਸੰਪਾਦਨ ਕਰੋ"
"ਖੇਤਰ ਭਰਨਾ ਲਾਜ਼ਮੀ ਹੈ।"
"ਦਾਖਲ ਕੀਤਾ ਗਿਆ ਪ੍ਰੋਫਾਈਲ ਨਾਮ ਅਵੈਧ ਹੈ।"
"ਵਰਤੋਂਕਾਰ"
"ਪ੍ਰੋਫਾਈਲ"
"%1$s ਨੂੰ ਇਜਾਜ਼ਤਾਂ ਦਿੱਤੀਆਂ ਗਈਆਂ"
"ਸਟੋਰੇਜ"
"ਸੰਗੀਤ ਅਤੇ ਆਡੀਓ"
"ਹੋਰ ਐਪਾਂ"
"Files"
"ਸਿਸਟਮ"
"ਸਿਸਟਮ ਵਿੱਚ ਅਜਿਹੀਆਂ ਫ਼ਾਈਲਾਂ ਸ਼ਾਮਲ ਹਨ ਜੋ Android ਵਰਜਨ %s ਨੂੰ ਚਲਾਉਣ ਲਈ ਵਰਤੀਆਂ ਜਾਂਦੀਆਂ ਹਨ"
"ਆਡੀਓ ਫ਼ਾਈਲਾਂ"
"ਗਣਨਾ ਕੀਤੀ ਜਾ ਰਹੀ ਹੈ…"
"ਐਪ ਦਾ ਆਕਾਰ"
"ਪ੍ਰੋਫਾਈਲ ਡਾਟਾ"
"ਕੈਸ਼ੇ"
"ਕੁੱਲ"
"ਸਟੋਰੇਜ ਕਲੀਅਰ ਕਰੋ"
"ਕੈਸ਼ੇ ਕਲੀਅਰ ਕਰੋ"
"ਕੀ ਐਪ ਡਾਟਾ ਮਿਟਾਉਣਾ ਹੈ?"
"ਇਸ ਐਪ ਦਾ ਸਾਰਾ ਡਾਟਾ ਸਥਾਈ ਤੌਰ ਤੇ ਮਿਟਾਇਆ ਜਾਏਗਾ। ਇਸ ਵਿੱਚ ਸਾਰੀਆਂ ਫ਼ਾਈਲਾਂ, ਸੈਟਿੰਗਾਂ, ਖਾਤੇ, ਡਾਟਾਬੇਸ ਆਦਿ ਸ਼ਾਮਲ ਹਨ।"
"ਐਪ ਦੀ ਸਟੋਰੇਜ ਕਲੀਅਰ ਨਹੀਂ ਕੀਤੀ ਜਾ ਸਕੀ।"
"%1$s ਸੁਰੱਖਿਅਤ ਰੂਪ ਨਾਲ ਕੱਢੀ ਗਈ ਹੈ"
"%1$s ਨੂੰ ਸੁਰੱਖਿਅਤ ਰੂਪ ਨਾਲ ਨਹੀਂ ਕੱਢ ਸਕਿਆ"
"ਖਾਤੇ"
"ਖਾਤਾ ਸ਼ਾਮਲ ਕਰੋ"
"ਕੋਈ ਖਾਤੇ ਸ਼ਾਮਲ ਨਹੀਂ ਕੀਤੇ ਗਏ"
"%1$s ਦੇ ਖਾਤੇ"
"ਸਵੈਚਲਿਤ ਤੌਰ \'ਤੇ ਡਾਟੇ ਦਾ ਸਮਕਾਲੀਕਰਨ ਕਰੋ"
"ਐਪਾਂ ਨੂੰ ਸਵੈਚਲਿਤ ਤੌਰ \'ਤੇ ਡਾਟਾ ਰਿਫ੍ਰੈਸ਼ ਕਰਨ ਦਿਓ"
"ਡਾਟੇ ਦਾ ਸਵੈ-ਸਮਕਾਲੀਕਰਨ ਚਾਲੂ ਕਰੀਏ?"
"ਤੁਸੀਂ ਵੈੱਬ ਤੇ ਆਪਣੇ ਖਾਤਿਆਂ ਵਿੱਚ ਜੋ ਕੋਈ ਵੀ ਤਬਦੀਲੀ ਕਰਦੇ ਹੋ, ਉਹ ਸਵੈਚਲਿਤ ਤੌਰ \'ਤੇ ਤੁਹਾਡੇ ਡੀਵਾਈਸ \'ਤੇ ਕਾਪੀ ਕੀਤੀ ਜਾਵੇਗੀ।\n\nਕੁਝ ਖਾਤੇ ਸਵੈਚਲਿਤ ਤੌਰ \'ਤੇ ਉਹ ਤਬਦੀਲੀ ਕਾਪੀ ਕਰ ਸਕਦੇ ਹਨ ਜੋ ਤੁਸੀਂ ਵੈੱਬ \'ਤੇ ਆਪਣੇ ਫ਼ੋਨ ਵਿੱਚ ਕਰਦੇ ਹੋ। ਇੱਕ Google ਖਾਤਾ ਇਸ ਤਰ੍ਹਾਂ ਕੰਮ ਕਰਦਾ ਹੈ।"
"ਡਾਟੇ ਦਾ ਸਵੈ-ਸਮਕਾਲੀਕਰਨ ਬੰਦ ਕਰੀਏ?"
"ਇੰਝ ਕਰਨ ਨਾਲ ਡਾਟਾ ਬਚੇਗਾ, ਪਰ ਤੁਹਾਨੂੰ ਹਾਲੀਆ ਜਾਣਕਾਰੀ ਇਕੱਤਰ ਕਰਨ ਲਈ ਹਰੇਕ ਖਾਤੇ ਦਾ ਹੱਥੀਂ ਸਮਕਾਲੀਕਰਨ ਕਰਨਾ ਪਵੇਗਾ। ਅਤੇ ਅੱਪਡੇਟ ਹੋਣ \'ਤੇ ਤੁਹਾਨੂੰ ਸੂਚਨਾਵਾਂ ਨਹੀਂ ਮਿਲਣਗੀਆਂ।"
"ਖਾਤਾ ਜਾਣਕਾਰੀ"
"ਖਾਤਾ ਸ਼ਾਮਲ ਕਰੋ"
"ਇੱਕ ਖਾਤਾ ਸ਼ਾਮਲ ਕਰੋ"
"ਪ੍ਰਤਿਬੰਧਿਤ ਪ੍ਰੋਫਾਈਲਾਂ ਖਾਤੇ ਸ਼ਾਮਲ ਨਹੀਂ ਕਰ ਸਕਦੇ"
"ਖਾਤਾ ਹਟਾਓ"
"ਕੀ ਖਾਤਾ ਹਟਾਉਣਾ ਹੈ?"
"ਇਸ ਖਾਤੇ ਨੂੰ ਹਟਾਉਣ ਨਾਲ ਡੀਵਾਈਸ ਤੋਂ ਇਸਦੇ ਸਾਰੇ ਸੁਨੇਹੇ, ਸੰਪਰਕ ਅਤੇ ਹੋਰ ਡਾਟਾ ਮਿਟਾ ਦਿੱਤਾ ਜਾਵੇਗਾ!"
"ਖਾਤਾ ਹਟਾਉਣਾ ਅਸਫਲ ਰਿਹਾ।"
"ਖਾਤਾ ਸਮਕਾਲੀਕਰਨ"
"%2$d ਵਿੱਚੋਂ %1$d ਆਈਟਮਾਂ ਲਈ ਸਮਕਾਲੀਕਰਨ ਚਾਲੂ ਹੈ"
"ਸਾਰੀਆਂ ਆਈਟਮਾਂ ਲਈ ਸਮਕਾਲੀਕਰਨ ਚਾਲੂ ਹੈ"
"ਸਾਰੀਆਂ ਆਈਟਮਾਂ ਲਈ ਸਮਕਾਲੀਕਰਨ ਬੰਦ ਹੈ"
"ਸਮਕਾਲੀਕਰਨ ਬੰਦ ਹੈ"
"ਸਿੰਕ ਅਸ਼ੁੱਧੀ"
"ਪਿਛਲਾ ਸਮਕਾਲੀਕਰਨ %1$s"
"ਹੁਣ ਸਮਕਾਲੀਕਰਨ ਕੀਤਾ ਜਾ ਰਿਹਾ ਹੈ…"
"ਹੁਣੇ ਸਮਕਾਲੀ ਕਰਨ ਲਈ ਟੈਪ ਕਰੋ
%1$s"
"ਹੁਣ ਸਮਕਾਲੀਕਰਨ ਕਰੋ"
"ਸਮਕਾਲੀਕਰਨ ਰੱਦ ਕਰੋ"
"ਇਸ ਵੇਲੇ ਸਮਕਾਲੀਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ। ਇਹ ਜਲਦੀ ਹੀ ਠੀਕ ਹੋ ਜਾਣਗੀਆਂ।"
"ਪਰਦੇਦਾਰੀ"
"ਵਾਹਨ ਆਡੀਓ ਸਿਸਟਮ ਡਾਟਾ"
"ਐਪ ਦੀ ਤੁਹਾਡੇ ਟਿਕਾਣੇ ਤੱਕ ਪਹੁੰਚ ਕੰਟਰੋਲ ਕਰੋ"
"ਮਾਈਕ੍ਰੋਫ਼ੋਨ"
"ਐਪ ਦੀ ਮਾਈਕ੍ਰੋਫ਼ੋਨ ਤੱਕ ਪਹੁੰਚ ਕੰਟਰੋਲ ਕਰੋ"
"ਵਾਹਨ ਆਡੀਓ ਸਿਸਟਮ ਡਾਟਾ"
"ਇਸ ਵਾਹਨ \'ਤੇ ਰੱਖਿਅਤ ਕੀਤੀਆਂ ਸਰਗਰਮੀਆਂ ਅਤੇ ਜਾਣਕਾਰੀ ਦਾ ਪ੍ਰਬੰਧਨ ਕਰੋ"
"ਆਪਣਾ ਪ੍ਰੋਫਾਈਲ ਮਿਟਾਓ"
"ਇਸ ਵਾਹਨ ਆਡੀਓ ਸਿਸਟਮ ਵਿੱਚੋਂ ਆਪਣਾ ਪ੍ਰੋਫਾਈਲ ਅਤੇ ਖਾਤਿਆਂ ਨੂੰ ਮਿਟਾਓ"
"ਇਹ ਕਾਰਵਾਈ ਤੁਹਾਡੇ ਪ੍ਰੋਫਾਈਲ ਲਈ ਉਪਲਬਧ ਨਹੀਂ ਹੈ"
"ਸੁਰੱਖਿਆ"
"ਸਕ੍ਰੀਨ ਲਾਕ"
"ਕੋਈ ਨਹੀਂ"
"ਪੈਟਰਨ"
"ਪਿੰਨ"
"ਪਾਸਵਰਡ"
"ਕੋਈ ਲਾਕ ਕਿਸਮ ਚੁਣੋ"
"ਲਾਕ ਵਿਕਲਪ"
"ਆਪਣਾ ਪੈਟਰਨ ਦਾਖਲ ਕਰੋ"
"ਪੁਸ਼ਟੀ ਕਰੋ"
"ਮੁੜ-ਉਲੀਕੋ"
"ਜਾਰੀ ਰੱਖੋ"
"ਮੁੜ-ਕੋਸ਼ਿਸ਼ ਕਰੋ"
"ਛੱਡੋ"
"ਕੋਈ ਸਕ੍ਰੀਨ ਲਾਕ ਸੈੱਟ ਕਰੋ"
"ਆਪਣਾ ਪਿੰਨ ਚੁਣੋ"
"ਆਪਣਾ ਪਾਸਵਰਡ ਚੁਣੋ"
"ਮੌਜੂਦਾ ਸਕ੍ਰੀਨ ਲਾਕ"
"ਸੁਰੱਖਿਆ ਲਈ, ਕੋਈ ਪੈਟਰਨ ਸੈੱਟ ਕਰੋ"
"ਕਲੀਅਰ ਕਰੋ"
"ਰੱਦ ਕਰੋ"
"ਤੁਹਾਡਾ ਨਵਾਂ ਅਣਲਾਕ ਪੈਟਰਨ"
"ਅਣਲਾਕ ਕਰਨ ਲਈ ਇੱਕ ਪੈਟਰਨ ਉਲੀਕੋ"
"ਹੋ ਜਾਣ \'ਤੇ ਉਂਗਲ ਹਟਾਓ"
"ਪੈਟਰਨ ਰਿਕਾਰਡ ਹੋ ਗਿਆ"
"ਪੁਸ਼ਟੀ ਕਰਨ ਲਈ ਦੁਬਾਰਾ ਪੈਟਰਨ ਉਲੀਕੋ"
"ਘੱਟੋ-ਘੱਟ 4 ਬਿੰਦੂ ਜੋੜੋ। ਦੁਬਾਰਾ ਕੋਸ਼ਿਸ਼ ਕਰੋ।"
"ਗਲਤ ਪੈਟਰਨ"
"ਇੱਕ ਅਣਲਾਕ ਪੈਟਰਨ ਕਿਵੇਂ ਉਲੀਕੀਏ"
"ਪੈਟਰਨ ਰੱਖਿਅਤ ਕਰਨ ਵੇਲੇ ਗੜਬੜ ਹੋਈ"
"ਬਹੁਤ ਸਾਰੀਆਂ ਗ਼ਲਤ ਕੋਸ਼ਿਸ਼ਾਂ। %d ਸਕਿੰਟਾਂ ਵਿੱਚ ਦੁਬਾਰਾ ਕੋਸ਼ਿਸ਼ ਕਰੋ।"
"ਠੀਕ ਹੈ"
"ਕੀ ਸਕ੍ਰੀਨ ਲਾਕ ਹਟਾਉਣਾ ਹੈ?"
"ਇਹ ਕਿਸੇ ਨੂੰ ਤੁਹਾਡੇ ਖਾਤੇ ਤੱਕ ਪਹੁੰਚ ਕਰਨ ਦੇਵੇਗਾ"
"ਪ੍ਰੋਫਾਈਲ ਲਾਕ"
"ਸਵੈਚਲਿਤ ਅਣਲਾਕ ਕਰਨ ਦੀ ਸੁਵਿਧਾ ਦਾ ਸੈੱਟਅੱਪ ਕਰੋ"
"ਆਪਣਾ ਪਿੰਨ ਦਾਖਲ ਕਰੋ"
"ਆਪਣਾ ਪਾਸਵਰਡ ਦਾਖਲ ਕਰੋ"
"ਸੁਰੱਖਿਆ ਲਈ, ਇੱਕ ਪਿੰਨ ਸੈੱਟ ਕਰੋ"
"ਆਪਣਾ ਪਿੰਨ ਮੁੜ-ਦਾਖਲ ਕਰੋ"
"ਪਿੰਨ ਘੱਟੋ-ਘੱਟ 4 ਅੰਕਾਂ ਦਾ ਹੋਣਾ ਚਾਹੀਦਾ ਹੈ"
"ਪਿੰਨ ਅਵੈਧ ਹੈ, ਘੱਟੋ-ਘੱਟ 4 ਅੰਕਾਂ ਦਾ ਹੋਣਾ ਚਾਹੀਦਾ ਹੈ।"
"ਪਿੰਨ ਮੇਲ ਨਹੀਂ ਖਾਂਦੇ"
"ਪਿੰਨ ਰੱਖਿਅਤ ਕਰਨ ਵੇਲੇ ਗੜਬੜ ਹੋਈ"
"ਗਲਤ ਪਿੰਨ"
"ਗਲਤ ਪਾਸਵਰਡ"
"ਸੁਰੱਖਿਆ ਲਈ, ਇੱਕ ਪਾਸਵਰਡ ਸੈੱਟ ਕਰੋ"
"ਆਪਣਾ ਪਾਸਵਰਡ ਮੁੜ-ਦਾਖਲ ਕਰੋ"
"ਪਾਸਵਰਡ ਮੇਲ ਨਹੀਂ ਖਾਂਦੇ"
"ਕਲੀਅਰ ਕਰੋ"
"ਰੱਦ ਕਰੋ"
"ਪੁਸ਼ਟੀ ਕਰੋ"
"ਘੱਟੋ-ਘੱਟ 4 ਅੱਖਰ-ਚਿੰਨ੍ਹਾਂ ਦਾ ਹੋਣਾ ਲਾਜ਼ਮੀ ਹੈ"
"ਘੱਟੋ-ਘੱਟ %d ਅੱਖਰ-ਚਿੰਨ੍ਹਾਂ ਦਾ ਹੋਣਾ ਚਾਹੀਦਾ"
"ਪਿੰਨ ਘੱਟੋ-ਘੱਟ %d ਅੰਕਾਂ ਦਾ ਹੋਣਾ ਲਾਜ਼ਮੀ ਹੈ"
"%d ਅੱਖਰ-ਚਿੰਨ੍ਹਾਂ ਤੋਂ ਘੱਟ ਦਾ ਹੋਣਾ ਚਾਹੀਦਾ"
"%d ਤੋਂ ਵਧੇਰੇ ਘੱਟ ਅੰਕਾਂ ਦਾ ਹੋਣਾ ਚਾਹੀਦਾ"
"ਸਿਰਫ਼ 0-9 ਤੱਕ ਅੰਕ ਸ਼ਾਮਲ ਹੋਣੇ ਚਾਹੀਦੇ ਹਨ।"
"ਡੀਵਾਈਸ ਪ੍ਰਸ਼ਾਸਕ ਇੱਕ ਹਾਲੀਆ ਪਿੰਨ ਵਰਤਣ ਨਹੀਂ ਦਿੰਦਾ ਹੈ"
"ਆਮ ਪਿੰਨ ਤੁਹਾਡੇ IT ਪ੍ਰਸ਼ਾਸਕ ਵੱਲੋਂ ਬਲਾਕ ਕੀਤੇ ਗਏ ਹਨ। ਕੋਈ ਵੱਖਰਾ ਪਿੰਨ ਵਰਤ ਕੇ ਦੇਖੋ।"
"ਇਸ ਵਿੱਚ ਇੱਕ ਅਵੈਧ ਅੱਖਰ-ਚਿੰਨ੍ਹ ਸ਼ਾਮਲ ਨਹੀਂ ਹੋ ਸਕਦਾ।"
"ਪਾਸਵਰਡ ਵੈਧ ਹੈ, ਘੱਟੋ-ਘੱਟ 4 ਅੱਖਰ-ਚਿੰਨ੍ਹਾਂ ਦਾ ਹੋਣਾ ਚਾਹੀਦਾ ਹੈ।"
- ਘੱਟੋ-ਘੱਟ %d ਅੱਖਰ ਸ਼ਾਮਲ ਕਰਨਾ ਲਾਜ਼ਮੀ ਹੈ
- ਘੱਟੋ-ਘੱਟ %d ਅੱਖਰ ਸ਼ਾਮਲ ਕਰਨੇ ਲਾਜ਼ਮੀ ਹਨ
- ਘੱਟੋ-ਘੱਟ %d ਛੋਟੇ ਅੱਖਰ ਸ਼ਾਮਲ ਕਰਨਾ ਲਾਜ਼ਮੀ ਹੈ
- ਘੱਟੋ-ਘੱਟ %d ਛੋਟੇ ਅੱਖਰ ਸ਼ਾਮਲ ਕਰਨੇ ਲਾਜ਼ਮੀ ਹਨ
- ਘੱਟੋ-ਘੱਟ %d ਵੱਡੇ ਅੱਖਰ ਸ਼ਾਮਲ ਕਰਨਾ ਲਾਜ਼ਮੀ ਹੈ
- ਘੱਟੋ-ਘੱਟ %d ਵੱਡੇ ਅੱਖਰ ਸ਼ਾਮਲ ਕਰਨੇ ਲਾਜ਼ਮੀ ਹਨ
- ਘੱਟੋ-ਘੱਟ %d ਸੰਖਿਆਤਮਿਕ ਅੰਕ ਸ਼ਾਮਲ ਕਰਨਾ ਲਾਜ਼ਮੀ ਹੈ
- ਘੱਟੋ-ਘੱਟ %d ਸੰਖਿਆਤਮਿਕ ਅੰਕ ਸ਼ਾਮਲ ਕਰਨੇ ਲਾਜ਼ਮੀ ਹਨ
- ਘੱਟੋ-ਘੱਟ %d ਖਾਸ ਚਿੰਨ੍ਹ ਸ਼ਾਮਲ ਕਰਨਾ ਲਾਜ਼ਮੀ ਹੈ
- ਘੱਟੋ-ਘੱਟ %d ਖਾਸ ਚਿੰਨ੍ਹ ਸ਼ਾਮਲ ਕਰਨੇ ਲਾਜ਼ਮੀ ਹਨ
- ਘੱਟੋ-ਘੱਟ %d ਗੈਰ-ਅੱਖਰੀ ਅੱਖਰ-ਚਿੰਨ੍ਹ ਸ਼ਾਮਲ ਕਰਨਾ ਲਾਜ਼ਮੀ ਹੈ
- ਘੱਟੋ-ਘੱਟ %d ਗੈਰ-ਅੱਖਰੀ ਅੱਖਰ-ਚਿੰਨ੍ਹ ਸ਼ਾਮਲ ਕਰਨੇ ਲਾਜ਼ਮੀ ਹਨ
"ਡੀਵਾਈਸ ਪ੍ਰਸ਼ਾਸਕ ਇੱਕ ਹਾਲੀਆ ਪਾਸਵਰਡ ਵਰਤਣ ਨਹੀਂ ਦਿੰਦਾ"
"ਪਾਸਵਰਡ ਰੱਖਿਅਤ ਕਰਨ ਵੇਲੇ ਗੜਬੜ ਹੋਈ"
"ਆਮ ਪਾਸਵਰਡ ਤੁਹਾਡੇ IT ਪ੍ਰਸ਼ਾਸਕ ਵੱਲੋਂ ਬਲਾਕ ਕੀਤੇ ਗਏ ਹਨ। ਕੋਈ ਵੱਖਰਾ ਪਾਸਵਰਡ ਵਰਤ ਕੇ ਦੇਖੋ।"
"ਅੰਕਾਂ ਦਾ ਵਧਦਾ ਕ੍ਰਮ, ਘਟਦਾ ਕ੍ਰਮ, ਜਾਂ ਦੁਹਰਾਈ ਗਈ ਲੜੀ ਦੀ ਇਜਾਜ਼ਤ ਨਹੀਂ ਹੈ।"
"ਸਕ੍ਰੀਨ ਲਾਕ ਦੇ ਵਿਕਲਪ"
"%1$s\n%2$s : %3$s ਦਿਨ ਪਹਿਲਾਂ"
"ਕ੍ਰੀਡੈਂਸ਼ੀਅਲ ਕਲੀਅਰ ਕਰੋ"
"ਸਾਰੇ ਪ੍ਰਮਾਣ-ਪੱਤਰ ਹਟਾਓ"
"ਕੀ ਸਾਰੀਆਂ ਸਮੱਗਰੀਆਂ ਹਟਾਉਣੀਆਂ ਹਨ?"
"ਕ੍ਰੀਡੈਂਸ਼ੀਅਲ ਸਟੋਰੇਜ ਮਿਟਾਈ ਗਈ।"
"ਕ੍ਰੈਡੈਂਸ਼ੀਅਲ ਸਟੋਰੇਜ ਨਹੀਂ ਮਿਟਾਈ ਜਾ ਸਕੀ।"
"ਛੱਡੋ"
"ਕਨੈਕਟ ਕਰੋ"
"ਡਿਸਕਨੈਕਟ ਕਰੋ"
"ਮਿਟਾਓ"
"ਹਟਾਓ"
"ਰੱਦ ਕਰੋ"
"ਕਰਨ ਦਿਓ"
"ਮਨ੍ਹਾ ਕਰੋ"
"Backspace ਕੁੰਜੀ"
"Enter ਕੁੰਜੀ"
"ਡੈਮੋ ਮੋਡ ਤੋ ਬਾਹਰ ਜਾਓ"
"ਡੈਮੋ ਮੋਡ ਤੋ ਬਾਹਰ ਜਾਓ"
"ਇਹ ਡੈਮੋ ਖਾਤੇ ਨੂੰ ਮਿਟਾ ਦੇਵੇਗਾ ਅਤੇ ਸਿਸਟਮ ਦਾ ਫੈਕਟਰੀ ਡਾਟਾ ਰੀਸੈੱਟ ਹੋ ਜਾਵੇਗਾ। ਸਾਰਾ ਪ੍ਰੋਫਾਈਲ ਡਾਟਾ ਗੁੰਮ ਹੋ ਜਾਵੇਗਾ।"
"ਡੈਮੋ ਮੋਡ ਤੋ ਬਾਹਰ ਜਾਓ"
"ਖਾਰਜ ਕਰੋ"
"ਚਲਦੀ ਗੱਡੀ ਵਿੱਚ ਇਹ ਵਿਸ਼ੇਸ਼ਤਾ ਉਪਲਬਧ ਨਹੀਂ ਹੈ"
"ਚਲਦੀ ਗੱਡੀ ਵਿੱਚ ਪ੍ਰੋਫਾਈਲ ਸ਼ਾਮਲ ਨਹੀਂ ਕੀਤਾ ਜਾ ਸਕਦਾ"
"ਖੋਜ"
"Assistant ਅਤੇ Voice"
"ਡਿਜੀਟਲ ਸਹਾਇਕ ਐਪ"
"ਸਕ੍ਰੀਨ ਤੋਂ ਲਿਖਤ ਵਰਤੋ"
"Assistant ਨੂੰ ਸਕ੍ਰੀਨ ਸਮੱਗਰੀ ਤੱਕ ਪਹੁੰਚ ਦੀ ਇਜਾਜ਼ਤ ਦਿਓ"
"ਸਕ੍ਰੀਨਸ਼ਾਟ ਵਰਤੋ"
"Assistant ਨੂੰ ਸਕ੍ਰੀਨ ਚਿੱਤਰ ਤੱਕ ਪਹੁੰਚ ਦੀ ਇਜਾਜ਼ਤ ਦਿਓ"
"ਹਾਲੀਆ ਭੇਜੀਆਂ ਗਈਆਂ"
"ਸਾਰੀਆਂ ਐਪਾਂ"
"ਪ੍ਰੋਫਾਈਲਾਂ ਅਤੇ ਖਾਤੇ"
"ਹੋਰ ਪ੍ਰੋਫਾਈਲਾਂ ਦਾ ਪ੍ਰਬੰਧਨ ਕਰੋ"
"ਕੋਈ ਪ੍ਰੋਫਾਈਲ ਸ਼ਾਮਲ ਕਰੋ"
"ਇਹ ਪ੍ਰੋਫਾਈਲ ਮਿਟਾਓ"
"ਪ੍ਰੋਫਾਈਲ ਸ਼ਾਮਲ ਕਰੋ"
"ਫ਼ਿਲਹਾਲ ਇਹ ਸੈਟਿੰਗ ਬਦਲੀ ਨਹੀਂ ਜਾ ਸਕਦੀ"