"ਸਿਸਟਮ ਟ੍ਰੇਸਿੰਗ"
"ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਸਿਸਟਮ ਸਰਗਰਮੀ ਰਿਕਾਰਡ ਕਰਕੇ ਬਾਅਦ ਵਿੱਚ ਇਸਦਾ ਵਿਸ਼ਲੇਸ਼ਣ ਕਰੋ"
"ਟ੍ਰੇਸ ਰਿਕਾਰਡ ਕਰੋ"
"\"ਟ੍ਰੇਸ ਸੈਟਿੰਗਾਂ\" ਵਿੱਚ ਸੰਰੂਪਣ ਸੈੱਟ ਦੀ ਵਰਤੋਂ ਕਰ ਕੇ ਇੱਕ ਸਿਸਟਮ ਟ੍ਰੇਸ ਨੂੰ ਕੈਪਚਰ ਕਰਦਾ ਹੈ"
"CPU ਪ੍ਰੋਫਾਈਲ ਨੂੰ ਰਿਕਾਰਡ ਕਰੋ"
"ਕਾਲਸਟੈਕ ਸੈਂਪਲਿੰਗ ਨੂੰ ਸਿਰਫ਼ \"cpu\" ਸ਼੍ਰੇਣੀ ਦੀ ਜਾਂਚ ਕਰ ਕੇ ਟ੍ਰੇਸਾਂ ਵਿੱਚ ਹੀ ਚਾਲੂ ਕੀਤਾ ਜਾ ਸਕਦਾ ਹੈ"
"ਹੀਪ ਡੰਪ ਨੂੰ ਰਿਕਾਰਡ ਕਰੋ"
"\"ਹੀਪ ਡੰਪ ਪ੍ਰਕਿਰਿਆਵਾਂ\" ਵਿੱਚ ਚੁਣੀਆਂ ਗਈਆਂ ਪ੍ਰਕਿਰਿਆਵਾਂ ਦੇ ਹੀਪ ਡੰਪ ਨੂੰ ਕੈਪਚਰ ਕਰਦਾ ਹੈ"
"ਹੀਪ ਡੰਪ ਇਕੱਤਰ ਕਰਨ ਲਈ \"ਹੀਪ ਡੰਪ ਪ੍ਰਕਿਰਿਆਵਾਂ\" ਵਿੱਚ ਘੱਟੋ-ਘੱਟ ਇੱਕ ਪ੍ਰਕਿਰਿਆ ਚੁਣੋ"
"ਨਵਾਂ ਟ੍ਰੇਸ ਚਾਲੂ ਕਰੋ"
"Winscope ਟ੍ਰੇਸਾਂ ਨੂੰ ਇਕੱਤਰ ਕਰੋ"
"ਇਸ ਵਿੱਚ ਵੇਰਵੇ ਸਹਿਤ UI ਟੈਲੀਮੈਟਰੀ ਡਾਟਾ ਸ਼ਾਮਲ ਹੈ (ਇਹ ਜੈਂਕ ਦਾ ਕਾਰਨ ਬਣ ਸਕਦਾ ਹੈ)"
"ਡੀਬੱਗਯੋਗ ਐਪਲੀਕੇਸ਼ਨਾਂ ਟ੍ਰੇਸ ਕਰੋ"
"ਸ਼੍ਰੇਣੀਆਂ"
"ਪੂਰਵ-ਨਿਰਧਾਰਤ ਸ਼੍ਰੇਣੀਆਂ ਮੁੜ-ਬਹਾਲ ਕਰੋ"
"ਪੂਰਵ-ਨਿਰਧਾਰਤ ਸ਼੍ਰੇਣੀਆਂ ਮੁੜ-ਬਹਾਲ ਕੀਤੀਆਂ ਗਈਆਂ"
"ਪੂਰਵ-ਨਿਰਧਾਰਿਤ"
"{count,plural, =1{# ਚੁਣੀ ਗਈ}one{# ਚੁਣੀ ਗਈ}other{# ਚੁਣੀਆਂ ਗਈਆਂ}}"
"ਹੀਪ ਡੰਪ ਪ੍ਰਕਿਰਿਆਵਾਂ"
"ਘੱਟੋ-ਘੱਟ ਇੱਕ ਪ੍ਰਕਿਰਿਆ ਨੂੰ ਚੁਣਨਾ ਲਾਜ਼ਮੀ ਹੈ"
"ਹੀਪ ਡੰਪ ਪ੍ਰਕਿਰਿਆਵਾਂ ਨੂੰ ਕਲੀਅਰ ਕਰੋ"
"ਪ੍ਰਕਿਰਿਆ ਦੀ ਸੂਚੀ ਨੂੰ ਕਲੀਅਰ ਕੀਤਾ ਗਿਆ"
"ਲਗਾਤਾਰ ਜਾਰੀ ਹੀਪ ਪ੍ਰੋਫਾਈਲ"
"ਪ੍ਰਤੀ ਨਿਰਧਾਰਿਤ ਕੀਤੇ ਅੰਤਰਾਲ ਵਿੱਚ ਇੱਕ ਵਾਰ ਹੀਪ ਡੰਪ ਨੂੰ ਕੈਪਚਰ ਕਰੋ"
"ਹੀਪ ਡੰਪ ਅੰਤਰਾਲ"
"5 ਸਕਿੰਟ"
"10 ਸਕਿੰਟ"
"30 ਸਕਿੰਟ"
"1 ਮਿੰਟ"
"ਐਪਲੀਕੇਸ਼ਨਾਂ"
"ਕੋਈ ਡੀਬੱਗਯੋਗ ਐਪਲੀਕੇਸ਼ਨਾਂ ਉਪਲਬਧ ਨਹੀਂ ਹਨ"
"ਪ੍ਰਤੀ-CPU ਬਫ਼ਰ ਆਕਾਰ"
"ਟ੍ਰੇਸਿੰਗ ਲਈ ਤਤਕਾਲ ਸੈਟਿੰਗਾਂ ਟਾਇਲ ਦਿਖਾਓ"
"CPU ਪ੍ਰੋਫਾਈਲਿੰਗ ਲਈ ਤਤਕਾਲ ਸੈਟਿੰਗਾਂ ਟਾਇਲ ਦਿਖਾਓ"
"ਟ੍ਰੇਸ ਰੱਖਿਅਤ ਕੀਤਾ ਜਾ ਰਿਹਾ ਹੈ"
"ਟ੍ਰੇਸ ਰੱਖਿਅਤ ਕੀਤਾ ਗਿਆ"
"ਸਟੈਕ ਨਮੂਨਿਆਂ ਨੂੰ ਰੱਖਿਅਤ ਕੀਤਾ ਜਾ ਰਿਹਾ ਹੈ"
"ਸਟੈਕ ਨਮੂਨਿਆਂ ਨੂੰ ਰੱਖਿਅਤ ਕੀਤਾ ਗਿਆ"
"ਹੀਪ ਡੰਪ ਨੂੰ ਰੱਖਿਅਤ ਕੀਤਾ ਜਾ ਰਿਹਾ ਹੈ"
"ਹੀਪ ਡੰਪ ਨੂੰ ਰੱਖਿਅਤ ਕੀਤਾ ਗਿਆ"
"ਆਪਣੀ ਰਿਕਾਰਡਿੰਗ ਨੂੰ ਸਾਂਝਾ ਕਰਨ ਲਈ ਟੈਪ ਕਰੋ"
"ਟ੍ਰੇਸ ਨੂੰ ਬੱਗ ਰਿਪੋਰਟ ਵਿੱਚ ਨੱਥੀ ਕੀਤਾ ਜਾ ਰਿਹਾ ਹੈ"
"ਟ੍ਰੇਸ ਨੂੰ ਬੱਗ ਰਿਪੋਰਟ ਵਿੱਚ ਨੱਥੀ ਕੀਤਾ ਗਿਆ"
"BetterBug ਨੂੰ ਖੋਲ੍ਹਣ ਲਈ ਟੈਪ ਕਰੋ"
"ਟ੍ਰੇਸਿੰਗ ਬੰਦ ਕਰੋ"
"CPU ਪ੍ਰੋਫਾਈਲਿੰਗ ਬੰਦ ਕਰੋ"
"ਕੁਝ ਟ੍ਰੇਸਿੰਗ ਸ਼੍ਰੇਣੀਆਂ ਉਪਲਬਧ ਨਹੀਂ ਹਨ:"
"ਟ੍ਰੇਸ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ"
"ਟ੍ਰੇਸਿੰਗ ਨੂੰ ਬੰਦ ਕਰਨ ਲਈ ਟੈਪ ਕਰੋ"
"ਸਟੈਕ ਨਮੂਨਿਆਂ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ"
"ਸਟੈਕ ਸੈਂਪਲਿੰਗ ਨੂੰ ਰੋਕਣ ਲਈ ਟੈਪ ਕਰੋ"
"ਹੀਪ ਡੰਪ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ"
"ਹੀਪ ਡੰਪ ਨੂੰ ਬੰਦ ਕਰਨ ਲਈ ਟੈਪ ਕਰੋ"
"ਰੱਖਿਅਤ ਕੀਤੀਆਂ ਫ਼ਾਈਲਾਂ ਨੂੰ ਕਲੀਅਰ ਕਰੋ"
"ਇੱਕ ਮਹੀਨੇ ਬਾਅਦ ਰਿਕਾਰਡਿੰਗਾਂ ਕਲੀਅਰ ਹੋ ਜਾਂਦੀਆਂ ਹਨ"
"ਕੀ ਰੱਖਿਅਤ ਕੀਤੀਆਂ ਫ਼ਾਈਲਾਂ ਨੂੰ ਕਲੀਅਰ ਕਰਨਾ ਹੈ?"
"ਸਾਰੀਆਂ ਰਿਕਾਰਡਿੰਗਾਂ ਨੂੰ /ਡਾਟਾ/ਸਥਾਨਕ/ਟ੍ਰੇਸਾਂ ਵਿੱਚੋਂ ਮਿਟਾਇਆ ਜਾਵੇਗਾ"
"ਕਲੀਅਰ ਕਰੋ"
"ਸਿਸਟਮ ਟ੍ਰੇਸਾਂ"
"ਸਿਸਟ੍ਰੇਸ, ਟ੍ਰੇਸ, ਪ੍ਰਦਰਸ਼ਨ"
"ਕੀ ਫ਼ਾਈਲ ਸਾਂਝੀ ਕਰਨੀ ਹੈ?"
"ਸਿਸਟਮ ਟ੍ਰੇਸਿੰਗ ਫ਼ਾਈਲਾਂ ਵਿੱਚ ਸੰਵੇਦਨਸ਼ੀਲ ਸਿਸਟਮ ਅਤੇ ਐਪ ਡਾਟਾ (ਜਿਵੇਂ ਕਿ ਐਪ ਵਰਤੋਂ) ਸ਼ਾਮਲ ਹੋ ਸਕਦਾ ਹੈ। ਸਿਸਟਮ ਟ੍ਰੇਸਾਂ ਨੂੰ ਸਿਰਫ਼ ਆਪਣੇ ਭਰੋਸੇਯੋਗ ਲੋਕਾਂ ਅਤੇ ਐਪਾਂ ਨਾਲ ਸਾਂਝਾ ਕਰੋ।"
"ਸਾਂਝਾ ਕਰੋ"
"ਦੁਬਾਰਾ ਨਾ ਦਿਖਾਓ"
"ਲੰਮੀਆਂ ਟ੍ਰੇਸਾਂ"
"ਡੀਵਾਈਸ ਸਟੋਰੇਜ ਵਿੱਚ ਲਗਾਤਾਰ ਰੱਖਿਅਤ ਕੀਤਾ ਗਿਆ"
"ਡੀਵਾਈਸ ਸਟੋਰੇਜ ਵਿੱਚ ਲਗਾਤਾਰ ਰੱਖਿਅਤ ਕੀਤਾ ਗਿਆ (ਬੱਗ ਰਿਪੋਰਟਾਂ ਨਾਲ ਸਵੈਚਲਿਤ ਤੌਰ \'ਤੇ ਨੱਥੀ ਨਹੀਂ ਹੋਵੇਗਾ)"
"ਸਭ ਤੋਂ ਲੰਮੀ ਟ੍ਰੇਸ ਦਾ ਆਕਾਰ"
"ਸਭ ਤੋਂ ਲੰਮੀ ਟ੍ਰੇਸ ਮਿਆਦ"
"200 MB"
"1 GB"
"5 GB"
"10 GB"
"20 GB"
"10 ਮਿੰਟ"
"30 ਮਿੰਟ"
"1 ਘੰਟਾ"
"8 ਘੰਟੇ"
"12 ਘੰਟੇ"
"24 ਘੰਟੇ"
"4096 KB"
"8192 KB"
"16384 KB"
"32768 KB"
"65536 KB"
"ਬੱਗ ਰਿਪੋਰਟਾਂ ਲਈ ਰਿਕਾਰਡਿੰਗਾਂ ਬੰਦ ਕਰੋ"
"ਬੱਗ ਰਿਪੋਰਟ ਚਾਲੂ ਹੋਣ \'ਤੇ ਕਿਰਿਆਸ਼ੀਲ ਰਿਕਾਰਡਿੰਗਾਂ ਸਮਾਪਤ ਹੁੰਦੀਆਂ ਹਨ"
"ਬੱਗ ਰਿਪੋਰਟਾਂ ਨਾਲ ਰਿਕਾਰਡਿੰਗਾਂ ਨੱਥੀ ਕਰੋ"
"ਬੱਗ ਰਿਪੋਰਟ ਇਕੱਤਰ ਹੋ ਜਾਣ \'ਤੇ ਪ੍ਰਕਿਰਿਆ-ਅਧੀਨ ਰਿਕਾਰਡਿੰਗਾਂ ਨੂੰ ਸਵੈਚਲਿਤ ਤੌਰ \'ਤੇ BetterBug ਨੂੰ ਭੇਜੋ"
"ਰੱਖਿਅਤ ਕੀਤੀਆਂ ਫ਼ਾਈਲਾਂ ਦੇਖੋ"
"ਟ੍ਰੇਸ ਸੈਟਿੰਗਾਂ"
"ਰੱਖਿਅਤ ਕੀਤੀਆਂ ਗਈਆਂ ਫ਼ਾਈਲਾਂ"
"ਫੁਟਕਲ"
"ਹੀਪ ਡੰਪ ਸੈਟਿੰਗਾਂ"