"ਟਰਮੀਨਲ" "ਟਰਮੀਨਲ ਡਿਸਪਲੇ" "ਕਰਸਰ" "ਖਾਲੀ ਲਾਈਨ" "ਇਨਪੁੱਟ ਟਾਈਪ ਕਰਨ ਲਈ ਡਬਲ ਟੈਪ ਕਰੋ" "Linux ਟਰਮੀਨਲ ਐਪ ਸਥਾਪਤ ਕਰੋ" "Linux ਟਰਮੀਨਲ ਐਪ ਨੂੰ ਲਾਂਚ ਕਰਨ ਲਈ, ਤੁਹਾਨੂੰ ਨੈੱਟਵਰਕ \'ਤੇ ਲਗਭਗ ‎%1$s‎ ਡਾਟਾ ਡਾਊਨਲੋਡ ਕਰਨ ਦੀ ਲੋੜ ਹੈ।\nਕੀ ਤੁਸੀਂ ਅੱਗੇ ਵਧਣਾ ਚਾਹੋਗੇ?" "ਸਿਰਫ਼ ਵਾਈ-ਫਾਈ ਦੀ ਵਰਤੋਂ ਨਾਲ ਡਾਊਨਲੋਡ ਕਰੋ" "ਸਥਾਪਤ ਕਰੋ" "ਸਥਾਪਤ ਹੋ ਰਹੀ ਹੈ" "ਨੈੱਟਵਰਕ ਗੜਬੜ ਕਰਕੇ ਸਥਾਪਤ ਕਰਨਾ ਅਸਫਲ ਰਿਹਾ। ਆਪਣੇ ਕਨੈਕਸ਼ਨ ਦੀ ਜਾਂਚ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।" "Linux ਟਰਮੀਨਲ ਐਪ ਸਥਾਪਤ ਕੀਤੀ ਜਾ ਰਹੀ ਹੈ" "ਸਥਾਪਤ ਕਰਨ ਦੀ ਪ੍ਰਕਿਰਿਆ ਸਮਾਪਤ ਹੋਣ ਤੋਂ ਬਾਅਦ, Linux ਟਰਮੀਨਲ ਸ਼ੁਰੂ ਹੋ ਜਾਵੇਗਾ" "ਨੈੱਟਵਰਕ ਸੰਬੰਧੀ ਸਮੱਸਿਆ ਕਰਕੇ ਸਥਾਪਤ ਕਰਨਾ ਅਸਫਲ ਰਿਹਾ" "ਵਾਈ-ਫਾਈ ਉਪਲਬਧ ਨਾ ਹੋਣ ਕਰਕੇ ਸਥਾਪਤ ਕਰਨਾ ਅਸਫਲ ਰਿਹਾ" "ਸਥਾਪਤ ਕਰਨਾ ਅਸਫਲ ਰਿਹਾ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ" "ਸੈਟਿੰਗਾਂ" "ਡਿਸਪਲੇ" "ਟਰਮੀਨਲ ਨੂੰ ਤਿਆਰ ਕੀਤਾ ਜਾ ਰਿਹਾ ਹੈ" "ਟਰਮੀਨਲ ਨੂੰ ਬੰਦ ਕੀਤਾ ਜਾ ਰਿਹਾ ਹੈ" "ਟਰਮੀਨਲ ਕ੍ਰੈਸ਼ ਹੋ ਗਿਆ" "ਡਿਸਕ ਦਾ ਆਕਾਰ ਬਦਲੋ" "ਰੂਟ ਪਾਰਟੀਸ਼ਨ ਦਾ ਆਕਾਰ ਬਦਲੋ" "ਡਿਸਕ ਸਾਈਜ਼ ਸੈੱਟ ਕੀਤਾ ਗਿਆ" "‎%1$s‎ ਜ਼ਿੰਮੇ ਲਗਾਇਆ ਗਿਆ" "ਵੱਧੋ-ਵੱਧ ‎%1$s‎" "ਡਿਸਕ ਦਾ ਆਕਾਰ ਬਦਲਣ ਲਈ ਡੀਵਾਈਸ \'ਤੇ ਲੋੜੀਂਦੀ ਜਗ੍ਹਾ ਨਹੀਂ ਹੈ" "ਰੱਦ ਕਰੋ" "ਲਾਗੂ ਕਰੋ" "ਡਿਸਕ ਦਾ ਆਕਾਰ ਬਦਲਣ ਲਈ ਟਰਮੀਨਲ ਨੂੰ ਮੁੜ-ਸ਼ੁਰੂ ਕੀਤਾ ਜਾਵੇਗਾ" "ਤਸਦੀਕ ਕਰੋ" "ਪੋਰਟ ਕੰਟਰੋਲ" "ਲਿਸਨਿੰਗ ਪੋਰਟਾਂ ਨੂੰ ਆਗਿਆ ਦਿਓ/ਅਸਵੀਕਾਰ ਕਰੋ" "ਲਿਸਨਿੰਗ ਪੋਰਟ" "%1$d (%2$s)" "ਮਨਜ਼ੂਰਸ਼ੁਦਾ ਪੋਰਟ ਰੱਖਿਅਤ ਕੀਤੇ ਗਏ" "ਸ਼ਾਮਲ ਕਰੋ" "%d ਨੂੰ ਮਿਟਾਓ" "ਨਵੇਂ ਪੋਰਟ ਦੀ ਆਗਿਆ ਦਿਓ" "ਇੱਕ ਨਵਾਂ ਪੋਰਟ ਨੰਬਰ ਦਾਖਲ ਕਰੋ" "ਰੱਖਿਅਤ ਕਰੋ" "ਰੱਦ ਕਰੋ" "ਕਿਰਪਾ ਕਰਕੇ ਕੋਈ ਨੰਬਰ ਦਾਖਲ ਕਰੋ" "ਅਵੈਧ ਪੋਰਟ ਨੰਬਰ" "ਪੋਰਟ ਪਹਿਲਾਂ ਤੋਂ ਹੀ ਮੌਜੂਦ ਹੈ" "ਟਰਮੀਨਲ ਇੱਕ ਨਵੇਂ ਪੋਰਟ ਨੂੰ ਖੋਲ੍ਹਣ ਦੀ ਬੇਨਤੀ ਕਰ ਰਿਹਾ ਹੈ" "ਪੋਰਟ ਸੰਬੰਧੀ ਬੇਨਤੀ ਕੀਤੀ ਗਈ: %1$d (%2$s)" "ਸਵੀਕਾਰ ਕਰੋ" "ਅਸਵੀਕਾਰ ਕਰੋ" "ਰਿਕਵਰੀ" "ਪਾਰਟੀਸ਼ਨ ਰਿਕਵਰੀ ਦੇ ਵਿਕਲਪ" "ਸ਼ੁਰੂਆਤੀ ਵਰਜਨ \'ਤੇ ਰੀਸੈੱਟ ਕਰੋ" "ਸਾਰਾ ਡਾਟਾ ਹਟਾਓ" "ਟਰਮੀਨਲ ਨੂੰ ਰੀਸੈੱਟ ਕਰੋ" "ਡਾਟਾ ਹਟਾ ਦਿੱਤਾ ਜਾਵੇਗਾ" "ਰੀਸੈੱਟ ਕਰੋ" "ਰੱਦ ਕਰੋ" "/mnt/backup \'ਤੇ ਡਾਟੇ ਦਾ ਬੈਕਅੱਪ ਲਓ" "ਬੈਕਅੱਪ ਸੰਬੰਧੀ ਗੜਬੜ ਕਰਕੇ ਮੁੜ-ਹਾਸਲ ਕਰਨਾ ਅਸਫਲ ਰਿਹਾ" "ਮੁੜ-ਹਾਸਲ ਕਰਨਾ ਅਸਫਲ ਰਿਹਾ" "ਬੈਕਅੱਪ ਡਾਟਾ ਹਟਾਉਣਾ ਅਸਫਲ ਰਿਹਾ" "ਬੈਕਅੱਪ ਡਾਟਾ ਹਟਾਓ" "/mnt/backup ਨੂੰ ਹਟਾਓ" "ਮੁੜ-ਹਾਸਲ ਨਾ ਹੋਣਯੋਗ ਡਾਟੇ ਸੰਬੰਧੀ ਗੜਬੜ" "ਗੜਬੜ ਨੂੰ ਠੀਕ ਨਹੀਂ ਕੀਤਾ ਜਾ ਸਕਿਆ।\nਤੁਸੀਂ ਟਰਮੀਨਲ ਨੂੰ ਮੁੜ-ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਜਾਂ ਰਿਕਵਰੀ ਦੇ ਵਿਕਲਪਾਂ ਵਿੱਚੋਂ ਕਿਸੇ ਇੱਕ ਨੂੰ ਅਜ਼ਮਾ ਕੇ ਦੇਖ ਸਕਦੇ ਹੋ।\nਜੇ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਜਾਂਦੀਆਂ ਹਨ, ਤਾਂ ਵਿਕਾਸਕਾਰ ਵਿਕਲਪਾਂ ਤੋਂ Linux ਟਰਮੀਨਲ ਨੂੰ ਚਾਲੂ/ਬੰਦ ਕਰ ਕੇ ਸਾਰਾ ਡਾਟਾ ਸਾਫ਼ ਕਰੋ।" "ਗੜਬੜ ਕੋਡ: %s" "ਨਵੇਂ ਟਰਮੀਨਲ \'ਤੇ ਅੱਪਗ੍ਰੇਡ ਕਰੋ" "ਤੁਹਾਡੇ ਵੱਲੋਂ ਵਰਤਿਆ ਜਾ ਰਿਹਾ Linux ਟਰਮੀਨਲ ਪੁਰਾਣਾ ਹੈ। ਕਿਰਪਾ ਕਰਕੇ ਅੱਗੇ ਵਧਣ ਲਈ ਅੱਪਗ੍ਰੇਡ ਕਰੋ।\nਡਾਟੇ ਦਾ ਬੈਕਅੱਪ /mnt/backup ਵਿੱਚ ਲਿਆ ਜਾਵੇਗਾ" "ਅੱਪਗ੍ਰੇਡ ਕਰੋ" "ਅੱਪਗ੍ਰੇਡ ਕਰਨਾ ਅਸਫਲ ਰਿਹਾ" "ਸੈਟਿੰਗਾਂ" "ਟਰਮੀਨਲ ਚਾਲੂ ਹੈ" "ਟਰਮੀਨਲ ਖੋਲ੍ਹਣ ਲਈ ਕਲਿੱਕ ਕਰੋ" "ਬੰਦ ਕਰੋ" "ਟਰਮੀਨਲ ਬੰਦ ਹੋ ਰਿਹਾ ਹੈ" "ਜ਼ਬਰਦਸਤੀ ਬੰਦ ਕਰੋ" "VirGL ਚਾਲੂ ਹੈ" "ਲੰਬੇ ਸਮੇਂ ਤੱਕ ਚੱਲਣ ਵਾਲੇ ਕਾਰਜ" "ਸਿਸਟਮ ਇਵੈਂਟ" "ਟੈਬ"