"ਵੈੱਬਕੈਮ ਸੇਵਾ"
"ਵਿਊ ਫਾਈਂਡਰ"
"ਜ਼ੂਮ ਅਨੁਪਾਤ"
"ਮੌਜੂਦਾ ਜ਼ੂਮ ਅਨੁਪਾਤ"
"ਜ਼ੂਮ ਸੀਕ ਪੱਟੀ"
"ਪਿਛਲੇ ਕੈਮਰੇ \'ਤੇ ਸਵਿੱਚ ਕਰੋ"
"ਅਗਲੇ ਕੈਮਰੇ \'ਤੇ ਸਵਿੱਚ ਕਰੋ"
"ਬਿਹਤਰੀਨ ਕੁਆਲਿਟੀ ਬਟਨ ਨੂੰ ਬੰਦ ਕਰੋ"
"ਬਿਹਤਰੀਨ ਕੁਆਲਿਟੀ ਬਟਨ ਨੂੰ ਚਾਲੂ ਕਰੋ"
"ਬਿਹਤਰੀਨ ਕੁਆਲਿਟੀ ਮੋਡ"
"ਬਿਹਤਰੀਨ ਕੁਆਲਿਟੀ ਮੋਡ ਵੈੱਬਕੈਮ ਦੀ ਕੁਆਲਿਟੀ ਨੂੰ ਬਿਹਤਰ ਬਣਾਉਣ ਲਈ ਪਾਵਰ ਸੁਯੋਗਕਰਨਾਂ ਨੂੰ ਬੰਦ ਕਰਦਾ ਹੈ। ਇਸ ਮੋਡ ਨੂੰ ਵਰਤਣ ਨਾਲ ਕਾਫ਼ੀ ਜ਼ਿਆਦਾ ਪਾਵਰ ਖਿੱਚੀ ਜਾ ਸਕਦੀ ਹੈ, ਜਿਸ ਨਾਲ ਡੀਵਾਈਸ ਗਰਮ ਹੋ ਸਕਦਾ ਹੈ।"
"ਚਿਤਾਵਨੀ:"" ਉੱਚ ਤਾਪਮਾਨਾਂ \'ਤੇ ਜ਼ਿਆਦਾ ਸਮੇਂ ਲਈ ਵਰਤੋਂ ਕਰਨਾ ਇਸ ਡੀਵਾਈਸ ਦੀ ਲੰਬੇ ਸਮੇਂ ਦੀ ਬੈਟਰੀ ਦੀ ਹਾਲਤ \'ਤੇ ਪ੍ਰਤੀਕੂਲ ਪ੍ਰਭਾਵ ਪਾ ਸਕਦੀ ਹੈ।"
"ਦੁਬਾਰਾ ਨਾ ਦਿਖਾਓ"
"ਹਾਮੀ ਭਰੋ"
"ਪਿਛਲਾ ਕੈਮਰਾ"
"ਅਗਲਾ ਕੈਮਰਾ"
"ਮਿਆਰੀ ਕੈਮਰਾ"
"ਵਾਈਡ ਐਂਗਲ ਕੈਮਰਾ"
"ਅਲਟ੍ਰਾ ਵਾਈਡ ਕੈਮਰਾ"
"ਟੈਲੀਫ਼ੋਟੋ ਕੈਮਰਾ"
"ਹੋਰ ਕੈਮਰਾ"
"ਅਗਿਆਤ ਕੈਮਰਾ"
"ਕੈਮਰੇ ਦੇ ਉਪਲਬਧ ਵਿਕਲਪ"