"ਫ਼ੋਨ ਕਾਲਾਂ"
"ਫ਼ੋਨ"
"ਅਗਿਆਤ"
"ਮਿਸਡ ਕਾਲ"
"ਕੰਮ ਨਾਲ ਸਬੰਧਿਤ ਖੁੰਝੀ ਕਾਲ"
"ਮਿਸਡ ਕਾਲਾਂ"
"%s ਮਿਸਡ ਕਾਲਾਂ"
"%s ਵੱਲੋਂ ਮਿਸਡ ਕਾਲ"
"ਕਾਲ ਬੈਕ ਕਰੋ"
"ਸੁਨੇਹਾ"
"ਕਾਲ ਡਿਸਕਨੈਕਟ ਹੋ ਗਿਆ"
"%s ਦੀ ਕਾਲ ਨੂੰ ਕਿਸੇ ਸੰਕਟਕਾਲੀਨ ਕਾਲ ਦੇ ਚਲਦੇ ਕੱਟ ਦਿੱਤਾ ਗਿਆ ਹੈ।"
"ਕਿਸੇ ਸੰਕਟਕਾਲੀਨ ਕਾਲ ਕਰਕੇ ਤੁਹਾਡੀ ਕਾਲ ਕੱਟ ਦਿੱਤੀ ਗਈ ਹੈ।"
"Background call"
"%s ਬੈਕਗ੍ਰਾਊਂਡ ਵਿੱਚ ਕਾਲ \'ਤੇ ਪ੍ਰਕਿਰਿਆ ਕਰ ਰਹੀ ਹੈ। ਹੋ ਸਕਦਾ ਹੈ ਕਿ ਇਹ ਐਪ ਕਾਲ \'ਤੇ ਆਡੀਓ ਤੱਕ ਪਹੁੰਚ ਕਰ ਕੇ ਚਲਾ ਰਹੀ ਹੋਵੇ।"
"%s ਨੇ ਕੰਮ ਕਰਨਾ ਬੰਦ ਕਰ ਦਿੱਤਾ"
"ਤੁਹਾਡੀ ਕਾਲ ਨੇ ਤੁਹਾਡੇ ਡੀਵਾਈਸ \'ਤੇ ਪਹਿਲਾਂ ਤੋਂ ਸਥਾਪਤ ਫ਼ੋਨ ਐਪ ਦੀ ਵਰਤੋਂ ਕੀਤੀ"
"ਕਾਲ ਮਿਊਟ ਕੀਤੀ।"
"ਸਪੀਕਰਫੋਨ ਸਮਰਥਿਤ।"
"ਹੁਣੇ ਗੱਲ ਨਹੀਂ ਹੋ ਸਕਦੀ। ਕੀ ਹੋਇਆ?"
"ਮੈਂ ਤੁਹਾਨੂੰ ਹੁਣੇ ਵਾਪਸ ਕਾਲ ਕਰਾਂਗਾ/ਗੀ।"
"ਮੈਂ ਤੁਹਾਨੂੰ ਬਾਅਦ ਵਿੱਚ ਕਾਲ ਕਰਾਂਗਾ/ਗੀ।"
"ਹੁਣੇ ਗੱਲ ਨਹੀਂ ਹੋ ਸਕਦੀ। ਕੀ ਬਾਅਦ \'ਚ ਫ਼ੋਨ ਕਰ ਸਕਦੇ ਹੋ?"
"ਤਤਕਾਲ ਜਵਾਬ"
"ਤਤਕਾਲ ਜਵਾਬ ਸੰਪਾਦਿਤ ਕਰੋ"
"ਤਤਕਾਲ ਜਵਾਬ"
"ਸੁਨੇਹਾ %s ਨੂੰ ਭੇਜਿਆ ਗਿਆ।"
"%s \'ਤੇ ਸੁਨੇਹਾ ਭੇਜਣਾ ਅਸਫਲ ਰਿਹਾ।"
"ਕਾਲਿੰਗ ਖਾਤੇ"
"ਸਿਰਫ਼ ਸੰਕਟ ਕਾਲਾਂ ਨੂੰ ਮਨਜ਼ੂਰੀ ਹੈ।"
"ਇਹ ਐਪਲੀਕੇਸ਼ਨ ਫੋਨ ਅਨੁਮਤੀ ਦੇ ਬਿਨਾਂ ਆਉਟਗੋਇੰਗ ਕਾਲਾਂ ਨਹੀਂ ਕਰ ਸਕਦੀ।"
"ਇੱਕ ਕਾਲ ਕਰਨ ਲਈ, ਇੱਕ ਪ੍ਰਮਾਣਿਕ ਨੰਬਰ ਦਰਜ ਕਰੋ।"
"ਇਸ ਵੇਲੇ ਕਾਲ ਨਹੀਂ ਜੋੜੀ ਸਕਦੀ।"
"ਲੁਪਤ ਵੌਇਸਮੇਲ ਨੰਬਰ"
"SIM ਕਾਰਡ ਤੇ ਕੋਈ ਵੌਇਸਮੇਲ ਨੰਬਰ ਸਟੋਰ ਨਹੀਂ ਕੀਤਾ ਗਿਆ ਹੈ।"
"ਨੰਬਰ ਜੋੜੋ"
"ਕੀ %s ਨੂੰ ਆਪਣੀ ਪੂਰਵ-ਨਿਰਧਾਰਤ ਫ਼ੋਨ ਐਪ ਬਣਾਉਣਾ ਹੈ?"
"ਪੂਰਵ-ਨਿਰਧਾਰਤ ਸੈੱਟ ਕਰੋ"
"ਰੱਦ ਕਰੋ"
"%s ਕਾਲਾਂ ਕਰ ਸਕੇਗੀ ਅਤੇ ਕਾਲਾਂ ਦੇ ਸਾਰੇ ਪੱਖਾਂ ਨੂੰ ਕੰਟਰੋਲ ਕਰ ਸਕੇਗੀ। ਸਿਰਫ਼ ਉਹਨਾਂ ਐਪਾਂ ਨੂੰ ਪੂਰਵ-ਨਿਰਧਾਰਤ ਫ਼ੋਨ ਐਪ ਵਜੋਂ ਸੈੱਟ ਕਰਨਾ ਚਾਹੀਦਾ ਹੈ ਜਿੰਨ੍ਹਾਂ \'ਤੇ ਤੁਸੀਂ ਭਰੋਸਾ ਕਰਦੇ ਹੋ।"
"ਕੀ %s ਨੂੰ ਆਪਣੀ ਪੂਰਵ-ਨਿਰਧਾਰਤ ਕਾਲ ਸਕ੍ਰੀਨਿੰਗ ਐਪ ਬਣਾਉਣਾ ਹੈ?"
"%s ਹੁਣ ਕਾਲਾਂ ਦੀ ਨਿਗਰਾਨੀ ਨਹੀਂ ਕਰ ਸਕੇਗੀ।"
"%s ਉਹਨਾਂ ਕਾਲਰਾਂ ਬਾਰੇ ਜਾਣਕਾਰੀ ਦੇਖ ਸਕੇਗੀ ਜੋ ਤੁਹਾਡੇ ਸੰਪਰਕਾਂ ਵਿੱਚ ਨਹੀਂ ਹਨ ਅਤੇ ਉਹਨਾਂ ਕਾਲਾਂ ਨੂੰ ਬਲਾਕ ਕਰ ਸਕੇਗੀ। ਸਿਰਫ਼ ਉਹਨਾਂ ਐਪਾਂ ਨੂੰ ਪੂਰਵ-ਨਿਰਧਾਰਤ ਸਕ੍ਰੀਨਿੰਗ ਐਪ ਵਜੋਂ ਸੈੱਟ ਕਰਨਾ ਚਾਹੀਦਾ ਹੈ ਜਿਨ੍ਹਾਂ \'ਤੇ ਤੁਸੀਂ ਭਰੋਸਾ ਕਰਦੇ ਹੋ।"
"ਪੂਰਵ-ਨਿਰਧਾਰਤ ਸੈੱਟ ਕਰੋ"
"ਰੱਦ ਕਰੋ"
"ਬਲਾਕ ਕੀਤੇ ਨੰਬਰ"
"ਤੁਹਾਨੂੰ ਬਲਾਕ ਕੀਤੇ ਨੰਬਰਾਂ ਤੋਂ ਕਾਲਾਂ ਜਾਂ ਲਿਖਤ ਸੁਨੇਹੇ ਪ੍ਰਾਪਤ ਨਹੀਂ ਹੋਣਗੇ।"
"ਇੱਕ ਨੰਬਰ ਸ਼ਾਮਲ ਕਰੋ"
"ਕੀ %1$s ਨੂੰ ਅਣਬਲਾਕ ਕਰਨਾ ਹੈ?"
"ਅਣਬਲਾਕ ਕਰੋ"
"ਇਸ ਨੰਬਰ ਤੋਂ ਕਾਲਾਂ ਅਤੇ ਲਿਖਤੀ ਸੁਨੇਹਿਆਂ ਨੂੰ ਬਲਾਕ ਕਰੋ"
"ਫ਼ੋਨ ਨੰਬਰ"
"ਬਲਾਕ ਕਰੋ"
"ਸਿਰਫ਼ ਡੀਵਾਈਸ ਮਾਲਕ ਹੀ ਬਲੌਕ ਕੀਤੇ ਗਏ ਨੰਬਰਾਂ ਨੂੰ ਦੇਖ ਅਤੇ ਪ੍ਰਬੰਧਿਤ ਕਰ ਸਕਦਾ ਹੈ।"
"ਅਣਬਲਾਕ ਕਰੋ"
"ਬਲੌਕਿੰਗ ਆਰਜ਼ੀ ਤੌਰ \'ਤੇ ਬੰਦ ਹੈ"
"ਤੁਹਾਡੇ ਵੱਲੋਂ ਇੱਕ ਐਮਰਜੈਂਸੀ ਨੰਬਰ ਨੂੰ ਡਾਇਲ ਕੀਤੇ ਜਾਣ ਜਾਂ ਲਿਖਤ ਸੁਨੇਹਾ ਭੇਜੇ ਜਾਣ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਬਲੌਕਿੰਗ ਨੂੰ ਬੰਦ ਕੀਤਾ ਜਾਂਦਾ ਹੈ ਕਿ ਐਮਰਜੈਂਸੀ ਸੇਵਾਵਾਂ ਤੁਹਾਨੂੰ ਸੰਪਰਕ ਕਰ ਸਕਣ।"
"ਹੁਣੇ ਦੁਬਾਰਾ ਯੋਗ ਬਣਾਓ"
"%1$s ਬਲਾਕ ਕੀਤਾ ਗਿਆ"
"%1$s ਅਣਬਲਾਕ ਕੀਤਾ ਗਿਆ"
"ਐਮਰਜੈਂਸੀ ਨੰਬਰ ਨੂੰ ਬਲੌਕ ਕਰਨ ਵਿੱਚ ਅਸਮਰੱਥ।"
"%1$s ਪਹਿਲਾਂ ਤੋਂ ਹੀ ਬਲੌਕ ਕੀਤਾ ਹੋਇਆ ਹੈ।"
"ਕਾਲ ਕਰਨ ਲਈ ਨਿੱਜੀ ਡਾਇਲਰ ਦੀ ਵਰਤੋਂ ਕਰਨੀ"
"%1$s ਕਾਲ ਕਰਤਾ %2$s"
"%2$s ਵੱਲੋਂ %1$s ਵੀਡੀਓ ਕਾਲ"
"ਜਵਾਬ ਦੇਣ ਨਾਲ ਤੁਹਾਡੀ %1$s ਕਾਲ ਸਮਾਪਤ ਹੋ ਜਾਵੇਗੀ"
"ਜਵਾਬ ਦੇਣ ਨਾਲ ਤੁਹਾਡੀਆਂ %1$s ਕਾਲਾਂ ਸਮਾਪਤ ਹੋ ਜਾਣਗੀਆਂ"
"ਜਵਾਬ ਦੇਣ ਨਾਲ ਤੁਹਾਡੀ %1$s ਵੀਡੀਓ ਕਾਲ ਸਮਾਪਤ ਹੋ ਜਾਵੇਗੀ"
"ਜਵਾਬ ਦੇਣ ਨਾਲ ਤੁਹਾਡੀ ਜਾਰੀ ਕਾਲ ਸਮਾਪਤ ਹੋ ਜਾਵੇਗੀ"
"ਜਵਾਬ ਦੇਣ ਨਾਲ ਤੁਹਾਡੀਆਂ ਜਾਰੀ ਕਾਲਾਂ ਸਮਾਪਤ ਹੋ ਜਾਣਗੀਆਂ"
"ਜਵਾਬ ਦੇਣ ਨਾਲ ਤੁਹਾਡੀ ਜਾਰੀ ਵੀਡੀਓ ਕਾਲ ਸਮਾਪਤ ਹੋ ਜਾਵੇਗੀ"
"ਕਾਲ ਚੁੱਕੋ"
"ਕਾਲ ਕੱਟੋ"
"ਕਾਲ ਨਹੀਂ ਕੀਤੀ ਜਾ ਸਕਦੀ। ਆਪਣੇ ਡੀਵਾਈਸ ਦੇ ਕਨੈਕਸ਼ਨ ਦੀ ਜਾਂਚ ਕਰੋ।"
"ਤੁਹਾਡੀ %1$s ਕਾਲ ਦੇ ਕਾਰਨ ਕਾਲ ਨਹੀਂ ਕੀਤੀ ਜਾ ਸਕਦੀ।"
"ਤੁਹਾਡੀਆਂ %1$s ਕਾਲਾਂ ਦੇ ਕਾਰਨ ਕਾਲ ਨਹੀਂ ਕੀਤੀ ਜਾ ਸਕਦੀ।"
"ਕਿਸੇ ਹੋਰ ਐਪ ਵਿੱਚ ਇੱਕ ਕਾਲ ਹੋਣ ਦੇ ਕਾਰਨ ਕਾਲ ਨਹੀਂ ਕੀਤੀ ਜਾ ਸਕਦੀ।"
"ਇਨਕਮਿੰਗ ਕਾਲਾਂ"
"ਮਿਸ ਕਾਲਾਂ"
"ਕਾਲ ਬਲਾਕ ਕਰਨਾ"
"ਬੈਕਗ੍ਰਾਊਂਡ ਕਾਲਾਂ"
"ਡਿਸਕਨੈਕਟ ਕੀਤੀਆਂ ਕਾਲਾਂ"
"ਕ੍ਰੈਸ਼ ਹੋਈਆਂ ਫ਼ੋਨ ਐਪਾਂ"
"ਕਾਲ ਸਟ੍ਰੀਮਿੰਗ"
"ਇਹ ਕਾਲ ਕਰਨ ਨਾਲ ਤੁਹਾਡੀ %1$s ਕਾਲ ਸਮਾਪਤ ਹੋ ਜਾਵੇਗੀ।"
"ਚੁਣੋ ਕਿ ਕਾਲ ਕਿਵੇਂ ਕਰਨੀ ਹੈ"
"%1$s ਦੀ ਵਰਤੋਂ ਕਰਕੇ ਕਾਲ ਰੀਡਾਇਰੈਕਟ ਕਰੋ"
"ਮੇਰਾ ਫ਼ੋਨ ਨੰਬਰ ਵਰਤ ਕੇ ਕਾਲ ਕਰੋ"
"%1$s ਤੋਂ ਕਾਲ ਨਹੀਂ ਕੀਤੀ ਜਾ ਸਕਦੀ। ਕਾਲ ਨੂੰ ਰੀਡਾਇਰੈਕਟ ਕਰਨ ਲਈ ਕੋਈ ਵੱਖਰੀ ਐਪ ਵਰਤ ਕੇ ਦੇਖੋ ਜਾਂ ਮਦਦ ਲਈ ਵਿਕਾਸਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ।"
"ਕਾਲ ਬਲਾਕ ਕਰਨਾ"
"ਨੰਬਰ ਜੋ ਤੁਹਾਡੇ ਸੰਪਰਕਾਂ ਵਿੱਚ ਨਹੀਂ ਹਨ"
"ਉਹ ਨੰਬਰ ਬਲਾਕ ਕਰੋ ਜੋ ਤੁਹਾਡੇ ਸੰਪਰਕਾਂ ਵਿੱਚ ਨਹੀਂ ਹਨ"
"ਪ੍ਰਾਈਵੇਟ"
"ਉਹ ਕਾਲਰ ਬਲਾਕ ਕਰੋ ਜਿਨ੍ਹਾਂ ਦਾ ਨੰਬਰ ਨਹੀਂ ਦਿਖਾਈ ਦਿੰਦਾ ਹੈ"
"ਜਨਤਕ ਫ਼ੋਨ"
"ਜਨਤਕ ਫ਼ੋਨਾਂ ਵਾਲੀਆਂ ਕਾਲਾਂ ਬਲਾਕ ਕਰੋ"
"ਅਗਿਆਤ"
"ਅਣਪਛਾਤੇ ਕਾਲਰਾਂ ਵਾਲੀਆਂ ਕਾਲਾਂ ਬਲਾਕ ਕਰੋ"
"ਉਪਲਬਧ ਨਹੀਂ"
"ਨੰਬਰ ਉਪਲਬਧ ਨਾ ਹੋਣ \'ਤੇ ਕਾਲਾਂ ਨੂੰ ਬਲਾਕ ਕਰੋ"
"ਕਾਲ ਬਲਾਕ ਕਰਨਾ"
"ਕਾਲ ਬਲਾਕਿੰਗ ਵਿਕਲਪ ਬੰਦ ਕੀਤਾ ਗਿਆ"
"ਸੰਕਟਕਾਲੀਨ ਕਾਲ ਕੀਤੀ ਗਈ"
"ਸੰਕਟਕਾਲੀਨ ਸਥਿਤੀ ਵਿੱਚ ਮਦਦ ਕਰਨ ਵਾਲੇ ਵਿਅਕਤੀ ਨੂੰ ਤੁਹਾਨੂੰ ਸੰਪਰਕ ਕਰਨ ਦੇਣ ਲਈ ਕਾਲ ਬਲਾਕਿੰਗ ਵਿਕਲਪ ਬੰਦ ਕਰ ਦਿੱਤਾ ਗਿਆ ਹੈ।"
"ਟੈਲੀਕੋਮ ਵਿਕਾਸਕਾਰ ਮੀਨੂ"
"ਕਿਸੇ ਸੰਕਟਕਾਲੀਨ ਕਾਲ ਦੌਰਾਨ ਹੋਰ ਕਾਲਾਂ ਨਹੀਂ ਲਈਆਂ ਜਾ ਸਕਦੀਆਂ।"
"ਰੱਦ ਕਰੋ"
"ਪਿੱਛੇ"
"ਈਅਰਪੀਸ"
"ਬਲੂਟੁੱਥ"
"ਤਾਰ ਵਾਲਾ ਹੈੱਡਸੈੱਟ"
"ਸਪੀਕਰ"
"ਬਾਹਰੀ"
"ਅਗਿਆਤ"
"ਆਡੀਓ ਨੂੰ ਕਿਸੇ ਹੋਰ ਡੀਵਾਈਸ \'ਤੇ ਸਟ੍ਰੀਮ ਕੀਤਾ ਜਾ ਰਿਹਾ ਹੈ"
"ਕਾਲ ਸਮਾਪਤ ਕਰੋ"
"ਇੱਥੇ ਸਵਿੱਚ ਕਰੋ"
"ਕਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਹਿਲਾਂ ਹੀ ਕੋਈ ਹੋਰ ਕਾਲ ਕਨੈਕਟ ਹੋ ਰਹੀ ਹੈ। ਕੋਈ ਹੋਰ ਕਾਲ ਕਰਨ ਤੋਂ ਪਹਿਲਾਂ ਕਾਲ ਦੇ ਜਵਾਬ ਦੀ ਉਡੀਕ ਕਰੋ ਜਾਂ ਉਸਨੂੰ ਡਿਸਕਨੈਕਟ ਕਰੋ।"
"ਕਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਹਿਲਾਂ ਤੋਂ ਦੋ ਕਾਲਾਂ ਚੱਲ ਰਹੀਆਂ ਹਨ। ਨਵੀਂ ਕਾਲ ਕਰਨ ਤੋਂ ਪਹਿਲਾਂ ਕਿਸੇ ਇੱਕ ਕਾਲ ਨੂੰ ਡਿਸਕਨੈਕਟ ਕਰੋ ਜਾਂ ਦੋਨਾਂ ਕਾਲਾਂ ਨੂੰ ਮਿਲਾ ਕੇ ਕਾਨਫਰੰਸ ਕਾਲ ਵਿੱਚ ਬਦਲੋ।"
"ਕਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਹਿਲਾਂ ਤੋਂ ਦੋ ਕਾਲਾਂ ਚੱਲ ਰਹੀਆਂ ਹਨ। ਨਵੀਂ ਕਾਲ ਕਰਨ ਤੋਂ ਪਹਿਲਾਂ ਕਿਸੇ ਇੱਕ ਕਾਲ ਨੂੰ ਡਿਸਕਨੈਕਟ ਕਰੋ।"
"ਕਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਹਿਲਾਂ ਤੋਂ ਇੱਕ ਕਾਲ ਚੱਲ ਰਹੀ ਹੈ, ਜਿਸਨੂੰ ਹੋਲਡ \'ਤੇ ਨਹੀਂ ਰੱਖਿਆ ਜਾ ਸਕਦਾ। ਨਵੀਂ ਕਾਲ ਕਰਨ ਤੋਂ ਪਹਿਲਾਂ ਕਾਲ ਨੂੰ ਡਿਸਕਨੈਕਟ ਕਰੋ।"
"ਕਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਕ ਜਵਾਬ ਨਾ ਦਿੱਤੀ ਗਈ ਇਨਕਮਿੰਗ ਕਾਲ ਪਹਿਲਾਂ ਤੋਂ ਹੀ ਆ ਰਹੀ ਹੈ। ਨਵੀਂ ਕਾਲ ਕਰਨ ਤੋਂ ਪਹਿਲਾਂ ਇਨਕਮਿੰਗ ਕਾਲ ਦਾ ਜਵਾਬ ਦਿਓ ਜਾਂ ਅਸਵੀਕਾਰ ਕਰੋ।"
"ਇਹ MMI ਕੋਡ ਇੱਕ ਤੋਂ ਵੱਧ ਖਾਤਿਆਂ ਵਿੱਚ ਕਾਲਾਂ ਲਈ ਉਪਲਬਧ ਨਹੀਂ ਹੈ।"
"ਐਮਰਜੈਂਸੀ ਕਾਲ ਦੌਰਾਨ MMI ਕੋਡ ਡਾਇਲ ਨਹੀਂ ਕੀਤੇ ਜਾ ਸਕਦੇ।"