"ਕੁੰਜੀ ਚੇਨ"
"ਕੋਈ ਸਰਟੀਫਿਕੇਟ ਨਹੀਂ ਮਿਲੇ"
"ਸਰਟੀਫਿਕੇਟ ਚੁਣੋ"
"ਐਪ %s ਨੇ ਇੱਕ ਸਰਟੀਫਿਕੇਟ ਦੀ ਬੇਨਤੀ ਕੀਤੀ ਹੈ। ਇੱਕ ਸਰਟੀਫਿਕੇਟ ਚੁਣਨ ਨਾਲ ਇਹ ਐਪ ਨੂੰ ਹੁਣ ਅਤੇ ਭਵਿੱਖ ਵਿੱਚ ਸਰਵਰਾਂ ਨਾਲ ਇਹ ਪਛਾਣ ਵਰਤਣ ਦੀ ਆਗਿਆ ਦਿੰਦਾ ਹੈ।"
"ਐਪ ਨੇ ਬੇਨਤੀ ਕਰਨ ਵਾਲੇ ਸਰਵਰ ਦੀ ਪਛਾਣ %s ਦੇ ਤੌਰ ਤੇ ਕੀਤੀ ਹੈ, ਪਰੰਤੂ ਤੁਹਾਨੂੰ ਐਪ ਨੂੰ ਸਰਟੀਫਿਕੇਟ ਤੱਕ ਕੇਵਲ ਤਾਂ ਹੀ ਪਹੁੰਚ ਦੇਣੀ ਚਾਹੀਦੀ ਹੈ ਜੇਕਰ ਤੁਸੀਂ ਐਪ ਤੇ ਭਰੋਸਾ ਕਰਦੇ ਹੋ।"
"ਤੁਸੀਂ ਬਾਹਰੀ ਸਟੋਰੇਜ ਵਿੱਚ ਸਥਿਤ ਇੱਕ %1$s ਜਾਂ ਇੱਕ %2$s ਐਕਸਟੈਂਸ਼ਨ ਨਾਲ ਇੱਕ PKCS#12 ਫਾਈਲ ਵਿੱਚੋਂ ਸਰਟੀਫਿਕੇਟ ਇੰਸੌਟਲ ਕਰ ਸਕਦੇ ਹੋ।"
"ਇੰਸਟੌਲ ਕਰੋ"
"ਆਗਿਆ ਦਿਓ"
"ਅਸਵੀਕਾਰ ਕਰੋ"